ਵਿਦਿਸ਼ਾ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਦਿਸ਼ਾ ਸ੍ਰੀਵਾਸਤਵ ਜੋ ਆਪਣੇ ਪਹਿਲੇ ਨਾਮ ਦੁਆਰਾ ਜਾਣੀ ਜਾਂਦੀ ਹੈ, ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜੋ ਦੱਖਣ ਭਾਰਤੀ ਜਿਆਦਾਤਰ ਤੇਲਗੂ ਫਿਲਮਾਂ ਵਿੱਚ ਆਈ ਹੈ।

ਕੈਰੀਅਰ[ਸੋਧੋ]

ਵਿੱਦਿਤਾ ਉੱਤਰ ਪ੍ਰਦੇਸ਼ ਤੋਂ ਹੈ। ਉਸ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਸ਼ਾਨਵੀ ਸ਼੍ਰੀਵਾਸਤਵ ਹੈ ਜੋ ਦੱਖਣੀ ਭਾਰਤੀ ਫਿਲਮਾਂ ਵਿੱਚ ਇੱਕ ਅਭਿਨੇਤਰੀ ਵੀ ਹੈ।[1] ਉਸਨੇ ਜੀਵ ਟੈਕਨਾਲੋਜੀ ਵਿੱਚ ਗਰੈਜੁੲੇਸ਼ਂ ਕੀਤੀ ਹੈ ਅਤੇ ਉਸ ਮਗਰੋਂ ਵਿਜ਼ਨੈਸ ਮੈਨੇਜਮੈਂਟ ਵਿੱਚ ਕੋਰਸ ਕੀਤਾ ਹੈ।[2]

ਫਿਲਮੋਗਰਾਫੀ[ਸੋਧੋ]

ਪ੍ਰੇਮ

ਸਾਲ ਫਿਲਮ ਰੋਲ ਭਾਸ਼ਾ Notes
2005 ਅਭਿਮਾਨੀ
ਸ਼ਹਿਬਾਨੀ
Telugu
2007 ਅਲਾ Telugu
2007 ਪਵਿਤਰਾ Telugu
2007 ਅਥਲੀ ਸਤੀਬਲੂ ਐਲਕੇਜੀ ਅਮੁਲੁ Telugu
2007 ਨਲੀ ਨਲੀਯੁਥਾ ਜੈਨੀਫਰ Kannada
2008 ਕਥਾਵਰਯਨ ਮਲਾਥੀ
Tamil
2011 ਲਕੀ ਜੋਕਰਸ ਲਕਸ਼ਮੀ ਥਮਪੁਰਤੀ Malayalam
2012 ਦੇਵਰਿਆ ਸਵਪਨਾ Telugu
2016 ਵਿਰਾਟ Spoorthi Kannada
2016 ਜਾਨਾਥਾਗਰਾਜ
Raghava's Girlfriend Telugu
2017-Present ਯੇਹ ਹੈ ਮੁਹੱਬਤੇਂ ਰੌਸ਼ਨਿ
Hindi Debut Hindi serial

References[ਸੋਧੋ]

  1. "Small town gal with big dreams | Deccan Chronicle". Archives.deccanchronicle.com. 2013-10-16. Retrieved 2014-02-16. 
  2. "Times of India Publications". Web.archive.org. 2011-05-16. Archived from the original on 16 February 2014. Retrieved 2014-02-16.