ਵਿੱਦਿਆਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਦਿਆਪਤੀ
विद्यापति
ਜਨਮ1352
ਮਧੂਬਨੀ, (ਅਜੋਕਾ ਭਾਰਤ)[1]
ਮੌਤ1448
ਜਨਕਪੁਰ, (ਅਜੋਕਾ ਨੇਪਾਲ)[2][3]
ਕਬਰਪੁਰਾਤਨ ਨੇਪਾਲ (ਜਲਾਵਤਨ)[4]
ਕੌਮੀਅਤਭਾਰਤੀ, ਨੇਪਾਲੀ
ਨਸਲੀਅਤਮੈਥਿਲੀ
ਸਿੱਖਿਆਜਨਕਪੁਰ, ਨੇਪਾਲ
ਅਲਮਾ ਮਾਤਰਕਾਠਮਾਂਡੂ, ਨੇਪਾਲ
ਕਿੱਤਾਲੇਖਕ, ਕਵੀ

ਵਿੱਦਿਆਪਤੀ (1352 – 1448), ਜਿਸ ਨੂੰ ਮੈਥਿਲੀ-ਕੋਕਿਲ ਕਹਿ ਕੇ ਯਾਦ ਕੀਤਾ ਜਾਂਦਾ ਹੈ, ਇੱਕ ਮੈਥਲੀ ਕਵੀ ਅਤੇ ਸੰਸਕ੍ਰਿਤ ਲੇਖਕ ਸੀ। ਉਸ ਦਾ ਜਨਮ ਭਾਰਤ ਦੇ ਮਿਥਿਲਾ ਖੇਤਰ ਅੰਦਰ ਮਧੂਬਨੀ ਜ਼ਿਲ੍ਹੇ ਦੇ ਬਿਸਪੀ ਪਿੰਡ ਵਿੱਚ ਹੋਇਆ ਸੀ ਅਤੇ ਨੈਪਾਲ ਦੇ ਮਿਥਿਲਾ ਖੇਤਰ ਅੰਦਰ ਜਨਕਪੁਰ ਮਹਾਂਨਗਰ ਵਿੱਚ ਜਲਾਵਤਨੀ ਦੌਰਾਨ ਉਸ ਦੀ ਮੌਤ ਹੋਈ।[5] ਇਹ ਗਣਪਤੀ ਦਾ ਪੁੱਤਰ ਸੀ।

ਨਾਮ ਵਿੱਦਿਆਪਤੀ ਦੋ ਸੰਸਕ੍ਰਿਤ ਸ਼ਬਦਾਂ ਤੋਂ ਬਣਿਆ ਹੈ "ਵਿਦਿਆ" ਅਤੇ "ਪਤੀ"।

ਹਵਾਲੇ[ਸੋਧੋ]