ਵੀ ਐਨ ਤਿਵਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੀ ਐਨ ਤਿਵਾੜੀ(ਵਿਸ਼ਵ ਨਾਥ ਤਿਵਾੜੀ)
ਜਨਮ(1936-03-17)17 ਮਾਰਚ 1936
ਭਾਰਤੀ ਪੰਜਾਬ
ਮੌਤ (1984-04-03) 3 ਅਪ੍ਰੈਲ 1984 (ਉਮਰ 38)
ਚੰਡੀਗੜ੍ਹ
ਕੌਮੀਅਤਭਾਰਤੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ
ਕਿੱਤਾਲੇਖਕ, ਕਵੀ, ਆਲੋਚਕ, ਸਿਆਸਤਦਾਨ
ਪ੍ਰਮੁੱਖ ਕੰਮਡੇਲੀਆ, ਫ਼ੁਟਪਾਥ ਤੋਂ ਗਰਾਜ਼ ਤਕ
ਲਹਿਰਸੈਕੂਲਰ ਡੈਮੋਕ੍ਰੇਸੀ
ਜੀਵਨ ਸਾਥੀਡਾ. ਅੰਮ੍ਰਿਤ ਤਿਵਾੜੀ
ਔਲਾਦਮੁਨੀਸ਼ ਤਿਵਾੜੀ(ਪੁੱਤਰ)

ਵੀ ਐਨ ਤਿਵਾੜੀ ਆਮ ਕਰਕੇ ਪ੍ਰੋ. ਵਿਸ਼ਵਾਨਾਥ ਤਿਵਾੜੀ (ਜਨਮ-17 ਮਾਰਚ 1936ਤੇ ਮੌਤ-3 ਅਪਰੈਲ 1984) ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ, ਜੋ ਪੰਜਾਬੀ ਲੇਖਕ, ਸਾਹਿਤ ਅਕੈਡਮੀ ਐਵਾਰਡ ਜੇਤੂ ਕਵੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਸੰਬੰਧਿਤ ਸੰਸਦੀ ਮੈਂਬਰ ਸੀ। ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਸਾਹਿਤ ਰਚਨਾ ਕੀਤੀ। ਉਹ 1982 'ਚ 'ਰਾਜ ਸਭਾ ਮੈਂਬਰ' ਨਾਮਜ਼ਦ ਹੋਇਆ ਸੀ। ਉਹ ਪੰਜਾਬ ਯੂਨੀਵਰਸਿਟੀ 'ਚ ਪ੍ਰੋਫ਼ੈਸਰ ਰਿਹਾ ਸੀ ਅਤੇ 1984 ਈ: 'ਚ ਦਹਿਸ਼ਤਗਰਦਾਂ ਦੁਆਰਾ ਮਾਰਿਆ ਗਿਆ ਸੀ।[1]

ਰਚਨਾਵਾਂ[ਸੋਧੋ]

ਹਵਾਲੇ[ਸੋਧੋ]