ਵੈਭਵੀ ਮਰਚੈਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਭਵੀ ਮਰਚੈਂਟ
Vaibhavi Merchant don2 screening.jpg
ਵੈਭਵੀ ਮਰਚੈਂਟ ਡੋਨ 2 ਦੀ ਮੁੱਖ ਸਕਰੀਨਿੰਗ ਦੌਰਾਨ
ਪੇਸ਼ਾਡਾਂਸ ਕੋਰੀਓਂਗ੍ਰਾਫਰ
ਸਰਗਰਮੀ ਦੇ ਸਾਲ1999–ਹੁਣ ਤੱਕ
ਸੰਬੰਧੀਸ਼ਰੁਤੀ ਮਰਚੈਂਟ (ਭੈਣ)
ਚਿੰਨੀ ਪ੍ਰਕਾਸ਼ (ਚਾਚਾ ਜੀ)
ਵੈੱਬਸਾਈਟwww.vaibhavimerchant.com

ਵੈਭਵੀ ਮਰਚੈਂਟ ਇੱਕ ਬਾਲੀਵੁੱਡ ਫਿਲਮਾਂ ਲਈ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਡਾਂਸ ਕੋਰੀਓਗ੍ਰਾਫਰ ਹੈ।ਵੈਭਵੀ ਕੋਰੀਓਗ੍ਰਾਫਰ ਬੀ.ਹੀਰਾਲਾਲ ਦੀ ਵੱਡੀ ਬੇਟੀ ਅਤੇ ਸ਼ਰੁਤੀ ਮਰਚੈਂਟ ਦੀ ਵੱਡੀ ਭੈਣ ਹੈ।[1]ਵੈਭਵੀ ਨੇ ਆਪਣੇ ਚਾਚਾ ਚਿੱਨੀ ਪ੍ਰਕਾਸ਼ ਨਾਲ ਸਹਾਇਕ ਕਾਰਜ ਕਰਦੀਆ ਆਪਣੇ ਕੰਮ ਦੀ ਸੁਰੂਆਤ ਕੀਤੀ।[2] ਉਹਨੇ ਅਦਾਕਾਰੀ ਖੇਤਰ ਵਿੱਚ ਕਦਮ ਇੱਕ ਮਲਿਆਲਮ ਫਿਲਮ ਸਨੇਹਾਪੂਰਵਮ ਅੰਨਾ ਰਾਹੀਂ ਰੱਖਿਆ.

ਵੈਭਵੀ ਨੇ ਮੁੱਖ ਕੋਰੀਓਗ੍ਰਾਫਰ ਵਜੋਂ ਆਪਣੇ ਸਫਰ ਦੀ ਸੁਰੂਆਤ ਹਮ ਦਿਲ ਦੇ ਚੁੱਕੇ ਸਨਮ ਸਮਾਂ ਫਿਲਮ ਦੇ ਗਾਣੇ ਢੋਲ ਬਾਜੇ ਰਾਹੀਂ ਕੀਤੀ। ਉਸਨੂੰ ਉਸਦੇ ਵਧੀਆ ਕਾਰਜ ਲਈ ਰਾਸ਼ਟਰੀ ਫਿਲਮ ਅਵਾਰਡ ਮਿਲਿਆ। ਇੰਡਸਟਰੀ ਤੋਂ ਕੁਝ ਸਮੇ ਲਈ ਦੂਰ ਰਹਿਣ ਤੋਂ ਬਾਅਦ ਵੈਭਵੀ ਨੇ 2001 ਵਿੱਚ ਲਗਾਨ ਫਿਲਮ ਦੇ ਗੀਤ ਓ ਰੀ ਚੋਰੀ ਰਾਹੀਂ ਦੋਵਾਰਾਂ ਕਦਮ ਰੱਖਿਆ। ਉਸ ਤੋਂ ਬਾਅਦ ਉਸਨੇ ਬੰਟੀ ਔਰ ਬਬਲੀ (2005) ਫਿਲਮ ਦੇ ਗੀਤ ਕਜਰਾ ਰੇ ਦੀ ਕੋਰੀਓਗ੍ਰਾਫਰ ਲਈ ਕਈ ਇਨਾਮ ਹਾਸਿਲ ਕੀਤੇ।[3] ਇਸ ਤੋਂ ਬਾਅਦ ਓਹ ਲਗਾਤਾਰ ਕੋਰੀਓਗ੍ਰਾਫਰ ਕੀਤੇ ਗੀਤ ਸਫਲ ਹੋਏ ਜਿਨ੍ਹਾਂ ਵਿੱਚ ਦੇਵਦਾਸ (2002 ਹਿੰਦੀ ਫਿਲਮ), ਬਾਗ਼ਬਨ, ਫਿਦਾ, ਧੂਮ, ਵੀਰ ਜ਼ਾਰਾ, ਆਜਾ ਨੱਚ ਲੈ, ਰੱਬ ਨੇ ਬਣਾ ਦੀ ਜੋੜੀ ਅਤੇ ਧੂਮ 3। ਵੈਭਵੀ ਨੇ ਹਿੰਦੀ ਗੀਤਾ ਦੀ ਕੋਰੀਓਗ੍ਰਾਫਰ ਦੇ ਨਾਲ ਨਾਲ ਅਸਟਰੇਲਿਆ ਸੰਗੀਤ ਵਿੱਚ ਦੀ ਮਰਚੈਂਟ ਆਫ ਬਾਲੀਵੁੱਡ ਦੀ ਕੋਰੀਓਗ੍ਰਾਫਰ ਕੀਤੀ ਇਹ ਗਾਣੇ ਤੋਬੀ ਗੌਘ ਨੇ ਆਪਣੇ ਪਰਿਵਾਰ ਸੰਬੰਧੀ ਲਿਖੇ ਹਨ।[4]

ਵੈਭਵੀ ਨੇ ਟੈਲੀਵਿਜਨ ਦੇ ਕਈ ਡਾਂਸ ਪ੍ਰਤੀਯੋਗਿਤਾਵਾਂ ਜਿਵੇ ਨੱਚ ਬੱਲੀਏ 3, ਝਲਕ ਦਿਖਲਾ ਜਾ (ਸੀਜ਼ਨ 3), ਜ਼ਾਰਾ ਨੱਚ ਕੇ ਦਿਖਾ ਅਤੇ ਜਸਟ ਡਾਂਸ ਵਿੱਚ ਜਿਓਰੀ ਦੀ ਭੂਮਿਕਾ ਨਿਭਾਈ।[5]

ਅਵਾਰਡ[ਸੋਧੋ]

ਰਾਸ਼ਟਰੀ ਫਿਲਮ ਅਵਾਰਡ

  • 2000: National ਰਾਸ਼ਟਰੀ ਫਿਲਮ ਅਵਾਰਡ ਫਾਰ ਬੇਸਟ ਕੋਰੀਓਗ੍ਰਾਫੀ- "ਢੋਲੀ ਤਾਰੋ ਢੋਲ ਬਾਜੇ" ਹਮ ਦਿਲ ਦੇ ਚੁੱਕੇ ਸਨਮ[6]
  • ਆਈ.ਆਈ.ਐਫ.ਏ. ਅਵਾਰਡ ਫਾਰ ਬੇਸਟ ਕੋਰੀਓਗ੍ਰਾਫੀ- ਬੰਟੀ ਔਰ ਬੱਬਲੀ 2006 ਅਤੇ ਆਜਾ ਨੱਚ ਲੈ 2007

ਵੈਭਵੀ ਕੋਰੀਓਗ੍ਰਾਫੀ ਦੌਰਾਨ[ਸੋਧੋ]

ਆਜਾ ਨੱਚ ਦੀ ਕੋਰੀਓਗ੍ਰਾਫੀ ਸਮੇ ਵੈਭਵੀ ਮਾਧੁਰੀ ਦੀਕਸ਼ਿਤ ਦੇ ਨਾਲ

ਅਦਾਕਾਰ ਵਜੋਂ[ਸੋਧੋ]

  • 2000: Snehapoorvam Anna a Malayalam movie directed by Sangeet Sivan
  • 2012: Student of the Year special appearance in the song Disco Deewane

ਹਵਾਲੇ[ਸੋਧੋ]

ਬਾਹਰੀ ਕੜੀਆਂ [ਸੋਧੋ]