ਸਕੁਐਸ਼ (ਖੇਡ)
ਦਿੱਖ
ਖੇਡ ਅਦਾਰਾ | ਵਿਸ਼ਵ ਸਕੁਐਸ਼ ਫੈਡਰੇਸ਼ਨ (WSF) |
---|---|
ਪਹਿਲੀ ਵਾਰ | 1830, ਬਰਤਾਨੀਆ |
Registered players | 20,000,000+ |
ਖ਼ਾਸੀਅਤਾਂ | |
ਪਤਾ | ਕੋਈ ਨਹੀਂ |
ਟੀਮ ਦੇ ਮੈਂਬਰ | ਸਿੰਗਲ ਜਾਂ ਡਬਲ |
Mixed gender | ਹਾਂ, ਵੱਖਰੇ ਵੱਖਰੇ ਮੁਕਾਬਲੇ |
ਕਿਸਮ | ਰੈਕਟ ਖੇਡ |
ਖੇਡਣ ਦਾ ਸਮਾਨ | ਰੈਕਟ ਅਤੇ ਗੇਂਦ |
ਥਾਂ | ਇੰਨਡੋਰ ਜਾਂ ਆਉਟਡੋਰ (ਸ਼ੀਸ਼ੇ ਦਾ ਮੈਦਾਨ) |
ਪੇਸ਼ਕਾਰੀ | |
ਦੇਸ਼ ਜਾਂ ਖੇਤਰ | ਦੁਨੀਆ ਭਰ ਵਿੱਚ |
ਓਲੰਪਿਕ ਖੇਡਾਂ | ਨਹੀਂ, ਪਰ ਮਾਨਤਾ ਹੈ |
ਸਕੁਐਸ਼ ਖੇਡ ਦੋ ਖਿਡਾਰੀ ਜਾਂ ਚਾਰ ਖਿਡਾਰੀ ਰੈਕਟ ਨਾਲ ਚਾਰ ਕੰਧਾ ਵਾਲੇ ਮੈਦਾਨ ਵਿੱਚ ਛੋਟੀ ਅਤੇ ਖੋਖਲੀ ਗੇਂਦ ਨਾਲ ਖੇਡਦੇ ਹਨ। ਖਿਡਾਰੀ ਰੈਕਟ ਨਾਲ ਗੇਂਦ ਤੇ ਮਾਰਦਾ ਹੈ ਤੇ ਗੇਂਦ ਕੰਧ ਨਾਲ ਟਕਰਾਉਂਣ ਤੋਂ ਬਾਅਦ ਵਿਰੋਧੀ ਖਿਡਾਰੀ ਦੀ ਵਾਰੀ ਆਉਂਣ ਤੇ ਮਾਰਦਾ ਹੈ। ਇਸ ਖੇਡ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋ ਮਾਨਤਾ ਹੈ। ਪਾਕਿਸਤਾਨ ਦੇ ਜਹਾਂਗੀਰ ਖਾਨ ਨੂੰ ਦੁਨੀਆ ਦਾ ਬਹੁਤ ਵੀ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। 20ਵੀਆਂ ਰਾਸ਼ਟਰਮੰਡਲ ਖੇਡਾਂ 2014'ਚ ਭਾਰਤ ਦੀ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੁਐਸ਼ ਦੇ ਮਹਿਲਾ ਡਬਲਜ਼ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ।