ਸਟੀਵਨ ਬ੍ਰੇਅਰ
ਦਿੱਖ
ਸਟੀਵਨ ਬ੍ਰੇਅਰ | |
|---|---|
| ਐਸੋਸੀਏਟ ਜੱਜ | |
| ਦਫ਼ਤਰ ਸੰਭਾਲਿਆ 3 ਅਗਸਤ, 1994 | |
| ਦੁਆਰਾ ਨਾਮਜ਼ਦ | ਬਿਲ ਕਲਿੰਟਨ |
| ਤੋਂ ਪਹਿਲਾਂ | ਹੈਰੀ ਬਲੈਕਮੁਨ |
| ਸੰਯੁਕਤ ਰਾਜ ਅਮਰੀਕਾ ਦੀ ਅਪੀਲ ਅਦਾਲਤ ਦਾ ਮੁੱਖ ਜੱਜ | |
| ਦਫ਼ਤਰ ਵਿੱਚ ਮਾਰਚ, 1990 – 3 ਅਗਸਤ, 1994 | |
| ਤੋਂ ਪਹਿਲਾਂ | ਲੇਵਿਨ ਕੈੱਪਬੈਲ |
| ਤੋਂ ਬਾਅਦ | ਜੋਆਨ ਟੋਰੂਏਲਾ |
| ਸੰਯੁਕਤ ਰਾਜ ਅਮਰੀਕਾ ਦੀ ਅਪੀਲ ਅਦਾਲਤ ਦਾ ਜੱਜ | |
| ਦਫ਼ਤਰ ਵਿੱਚ 10 ਦਸੰਬਰ, 1980 – 3 ਅਗਸਤ, 1994 | |
| ਦੁਆਰਾ ਨਾਮਜ਼ਦ | ਜਿੰਮੀ ਕਾਰਟਰ |
| ਤੋਂ ਪਹਿਲਾਂ | ਅਸਾਮੀ ਬਣਾਈ |
| ਤੋਂ ਬਾਅਦ | ਸੰਦਰਾ ਲਿੰਚ |
| ਨਿੱਜੀ ਜਾਣਕਾਰੀ | |
| ਜਨਮ | ਸਟੀਵਨ ਜਰਲਡ ਬ੍ਰੇਅਰ ਅਗਸਤ 15, 1938 ਸਾਨ ਫ਼ਰਾਂਸਿਸਕੋ, ਕੈਲੀਫੋਰਨੀਆ ਸੰਯੁਕਤ ਰਾਜ ਅਮਰੀਕਾ |
| ਸਿਆਸੀ ਪਾਰਟੀ | ਡੈਮੋਕਟੈਟਿਕ ਪਾਰਟੀ[1] |
| ਜੀਵਨ ਸਾਥੀ | ਜੋਅਨਾ ਹਾਰੇ (1967–present) |
| ਬੱਚੇ | 3 |
| ਸਿੱਖਿਆ | |
ਸਟੀਵਨ ਬ੍ਰੇਅਰ (ਜਨਮ 15 ਅਗਸਤ, 1938) ਅਮਰੀਕਾ ਦਾ ਪ੍ਰੋਫੈਸਰ, ਵਕੀਲ ਅਤੇ ਜਿਉਰੀ ਮੈਂਬਰ ਹੈ। ਇਹਨਾਂ ਨੂੰ 1994 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਅਮਰੀਕਾ ਦੀ ਸੁਪਰੀਮ ਕੋਰਟ ਦਾ ਐਸੋਸੀਏਟਿਵ ਜੱਜ ਨਿਯੁਕਤ ਕੀਤਾ ਸੀ।