ਸਨਮ ਸਈਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਨਮ ਸਈਦ
Pakistani Actress Sanam Saeed.jpg
ਜਨਮਸਨਮ ਸਈਦ
(1985-02-02) 2 ਫਰਵਰੀ 1985 (ਉਮਰ 36)[1]
London, England, UK[2]
ਰਿਹਾਇਸ਼ਕਰਾਚੀ, (ਪਾਕਿਸਤਾਨ)
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਅਦਾਕਾਰਾ, ਮਾਡਲ, ਗਾਇਕਾ
ਸਰਗਰਮੀ ਦੇ ਸਾਲ2004–ਹੁਣ ਤੱਕ
ਸਾਥੀFarhan Hasan (ਵਿ. 2015)

ਸਨਮ ਸਈਦ ਇੱਕ ਪਾਕਿਸਤਾਨੀ ਗਾਇਕਾ, ਅਦਾਕਾਰਾ ਅਤੇ ਮਾਡਲ ਹੈ ਪਰ ਉਸ ਦੀ ਵਧੇਰੇ ਪਛਾਣ ਅਦਾਕਾਰੀ ਕਾਰਨ ਹੈ।[3][4][5][6] ਸਨਮ ਨੇ ਆਪਣਾ ਕੈਰੀਅਰ ਮਹਿਰੀਨ ਜੱਬਰ ਦੇ ਦਾਮ (ਟੀਵੀ ਡਰਾਮਾ) ਨਾਲ ਸ਼ੁਰੂ ਕੀਤਾ ਸੀ। ਸਨਮ ਨੂੰ ਜ਼ਿੰਦਗੀ ਗੁਲਜ਼ਾਰ ਹੈ ਅਤੇ ਸ਼ੱਕ ਸਥਾਪਿਤ ਅਦਾਕਾਰਾਵਾਂ ਦੀ ਸੂਚੀ ਵਿੱਚ ਪਾ ਦਿੱਤਾ।[7][8] 2013 ਵਿੱਚ ਇੱਕ ਟੀਵੀ ਡਰਾਮੇ ਦਿਲ ਮੇਰਾ ਧੜਕਨ ਤੇਰੀ ਕਾਰਨ ਉਸਨੂੰ ਬੈਸਟ ਸਪੋਰਟਿੰਗ ਅਦਾਕਾਰਾ ਦਾ ਖਿਤਾਬ ਮਿਲਿਆ'।[9][10]

ਫਿਲਮੋਗ੍ਰਾਫੀ[ਸੋਧੋ]

ਸਾਲ ਡਰਾਮਾ ਪਾਤਰ ਚੈਨਲ
2010 ਦਾਮ (ਟੀਵੀ ਡਰਾਮਾ) ਫ਼ਿਜ਼ਾ ARY Digital
2011 ਮੇਰਾ ਨਸੀਬ (ਟੀਵੀ ਡਰਾਮਾ) ਸ਼ਜਿਆ ਹਮ ਟੀਵੀ
2012 ਮਤਾ-ਏ-ਜਾਨ ਹੈ ਤੂ as Yamina ਹਮ ਟੀਵੀ
2012 ਤਲਖੀਆਂ (ਟੀਵੀ ਡਰਾਮਾ)[11] ਬੀਬੀ Express Entertainment
2012 ਜ਼ਿੰਦਗੀ ਗੁਲਜ਼ਾਰ ਹੈ ਕਸ਼ਫ Hum TV
2013 ਦਿਲ ਮੇਰਾ ਧੜਕਨ ਤੇਰੀ ਬੇਨਿਸ਼ Geo TV (Telefilm)
2013 ਕਦੂਰਤ ਮਿਨਾਹ Hum TV
2013 ਕਹੀਂ ਚਾਂਦ ਨਾ ਸ਼ਰਮਾ ਜਾਏ ਮਿਸ਼ਲ ਹਮ ਟੀਵੀ(Telefilm)
2013 ਤਮੰਨਾ ਕੀ ਤਮੰਨਾ ਜੈਨਬ ਹਮ ਟੀਵੀ(Telefilm)
2013 ਏਕ ਕਸਕ ਰਹਿ ਗਈ ਪਾਰਸ Geo TV
2013 ਸ਼ੱਕ ਸਾਨੀਆ ARY Digital
2014 ਫਿਰਾਕ ਪੈਮਾਨ Hum TV
2015 ਮਿਸਟਰ ਸ਼ਮੀਮ ਮਾਇਆ Hum TV
2015 ਦਯਾਰ-ਏ-ਦਿਲ ਰੂਹਿਨਾ ਹਮ ਟੀਵੀ(Upcoming)

ਹਵਾਲੇ[ਸੋਧੋ]