ਸਮੁੰਦਰੀ ਵਿਧੀ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਮੁੰਦਰੀ ਵਿਧੀ ਵਿਗਿਆਨ ਮਹਾਂਸਾਗਰ, ਨਦੀਆਂ, ਦਰਿਆ, ਝੀਲ ਜਾਂ ਛੱਪੜ ਵਿੱਚ ਹੋਣ ਵਾਲੀਆਂ ਘਟਨਾਵਾਂ ਜਾਂ ਹਾਦਸਿਆਂ ਦੇ ਵਿਗਿਆਨਕ ਅਧਿਐਨ ਨਾਲ ਸੰਬੰਧਿਤ ਹੈ।[1] ਇਹ ਵਿਗਿਆਨ ਪਾਰੰਪਰਕ ਜਮੀਨੀ ਵਿਧੀ ਵਿਗਿਆਨ ਤੋਂ ਤਕਨੀਕਾਂ ਉਧਾਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਪਾਣੀ ਦੇ ਹੇਠਾਂ ਕੀਤੇ ਅਨੁਸੰਧਾਨ ਵਿੱਚ ਪਾਏ ਗਏ ਅਨੁਕੂਲ ਤਰੀਕਿਆਂ ਅਤੇ ਤਕਨਾਲੋਜੀ ਨਾਲ ਜੋੜਦਾ ਹੈ।

ਹਵਾਲੇ[ਸੋਧੋ]

  1. "What is Marine Forensics?". International Marine Forensics Symposium 2012 web site. Retrieved 3 April 2012.