ਸਰਗੇਈ ਬੁਬਕਾ
ਦਿੱਖ
ਸੇਰਗੇਈ ਨਜ਼ਾਰੋਵਿਚ ਬੁਬਕਾ (Lua error in package.lua at line 80: module 'Module:Lang/data/iana scripts' not found.; ਜਨਮ 4 ਦਸੰਬਰ 1963) ਰਿਟਾਇਰ ਯੂਕਰੇਨੀ ਪੋਲ ਵਾਲਟਰ ਹੈ। 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋਣ ਤੱਕ ਉਸਨੇ ਇਸਦੀ ਪ੍ਰਤਿਨਿਧਤਾ ਕੀਤੀ, ਵਾਰ ਵਾਰ ਸੰਸਾਰ ਦਾ ਸਰਬੋਤਮ ਅਥਲੀਟ ਬਣਿਆ।[1][2] ਅਤੇ ਉਹ 2012 ਵਿੱਚ ਉਨ੍ਹਾਂ 24 ਅਥਲੀਟਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਥਲੈਟਿਕਸ ਫੈਡਰੇਸ਼ਨਾਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ (ਹਾਲ ਆਫ਼ ਫ਼ੇਮ) ਦੇ ਉਦਘਾਟਨ ਲਈ ਲਿਆ ਗਿਆ ਸੀ।[3]
ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ
[ਸੋਧੋ]ਬੁਬਕਾ ਨੇ 1983 ਤੋਂ 1997 ਤੱਕ ਲਗਾਤਾਰ 6 ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ ਜਿੱਤੀਆਂ:
ਸਾਲ | ਪ੍ਰਤੀਯੋਗਤਾ | ਜਗ੍ਹਾ | ਪੁਜੀਸ਼ਨ | ਜਿੱਤੀ ਉਚਾਈ (ਮੀ) |
---|---|---|---|---|
1983 | ਸੰਸਾਰ ਚੈਂਪੀਅਨਸ਼ਿਪਾਂ | ਹੇਲਸਿੰਕੀ | ਪਹਿਲੀ | 5.70 |
1987 | ਸੰਸਾਰ ਚੈਂਪੀਅਨਸ਼ਿਪਾਂ | ਰੋਮ | ਪਹਿਲੀ | 5.85 |
1991 | ਸੰਸਾਰ ਚੈਂਪੀਅਨਸ਼ਿਪਾਂ | ਟੋਕੀਓ | ਪਹਿਲੀ | 5.95 |
1993 | ਸੰਸਾਰ ਚੈਂਪੀਅਨਸ਼ਿਪਾਂ | ਸਟੁੱਟਗਾਰਟ | ਪਹਿਲੀ | 6.00 |
1995 | ਸੰਸਾਰ ਚੈਂਪੀਅਨਸ਼ਿਪਾਂ | ਗੋਥਨਬਰਗ | ਪਹਿਲੀ | 5.92 |
1997 | ਸੰਸਾਰ ਚੈਂਪੀਅਨਸ਼ਿਪਾਂ | ਏਥਨਜ਼ | ਪਹਿਲੀ | 6.01 |
ਹਵਾਲੇ
[ਸੋਧੋ]- ↑ International Olympic Committee. "Mr. Sergey BUBKA". Official website of the Olympic Movement.
...voted world's best athlete on several occasions.
- ↑ "Track and Field Athlete of the Year". Trackandfieldnews.com. Archived from the original on 2011-05-11. Retrieved 2013-07-31.
{{cite web}}
: Unknown parameter|dead-url=
ignored (|url-status=
suggested) (help) - ↑ IAAF Hall Of Fame "IAAF Athletics".
{{cite web}}
: Check|url=
value (help)