ਸਰਬਜੀਤ ਕੌਰ ਮਾਣੂਕੇ
ਦਿੱਖ
ਸਰਬਜੀਤ ਕੌਰ ਮਾਣੂਕੇ | |
|---|---|
| ਪੰਜਾਬ ਵਿਧਾਨ ਸਭਾ ਮੈਂਬਰ ' | |
| ਦਫ਼ਤਰ ਸੰਭਾਲਿਆ 2017 | |
| ਹਲਕਾ | ਜਗਰਾਓਂ |
| ਨਿੱਜੀ ਜਾਣਕਾਰੀ | |
| ਜਨਮ | 25 ਜੁਲਾਈ 1972 ਜਗਰਾਓਂ, ਪੰਜਾਬ, ਭਾਰਤ |
| ਸਿਆਸੀ ਪਾਰਟੀ | ਆਮ ਆਦਮੀ ਪਾਰਟੀ |
ਸਰਬਜੀਤ ਕੌਰ ਮਾਣੂਕੇ[1] ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ।
ਸਿਆਸੀ ਕੈਰੀਅਰ
[ਸੋਧੋ]ਪਹਿਲੀ ਵਾਰ ਉਹ 2017 ਵਿੱਚ ਆਮ ਆਦਮੀ ਪਾਰਟੀ ਦੇ ਟਿਕਟ 'ਤੇ ਚੋਣ ਲੜੇ ਅਤੇ ਜਿੱਤ ਗਈ। 16 ਮਾਰਚ 2017 ਨੂੰ ਉਹ ਪਾਰਟੀ ਹਾਈ ਕਮਾਂਡ ਦੁਆਰਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉੱਪ ਨੇਤਾ ਚੁਣੀ ਗਈ।[2]
ਹਵਾਲੇ
[ਸੋਧੋ]- ↑ "Members". punjabassembly.nic.in.
- ↑ "AAP's new leaders after election".