ਸਮੱਗਰੀ 'ਤੇ ਜਾਓ

ਸਲੋਕੀ ਸਲਤਨਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਲੋਕੀ ਸਲਤਨਤ
੩੧੨ BC–੬੩ BC
ਵਰਜੀਨਾ ਸੂਰਜ of ਸਲੋਕੀਆ
ਵਰਜੀਨਾ ਸੂਰਜ
੩੦੧ ਈਸਾ ਪੂਰਵ ਵਿੱਚ ਸਲੋਕੀ ਸਲਤਨਤ
੩੦੧ ਈਸਾ ਪੂਰਵ ਵਿੱਚ ਸਲੋਕੀ ਸਲਤਨਤ
ਰਾਜਧਾਨੀਸਲੋਕੀਆ
(੩੦੫–੨੪੦ BC)

ਅੰਤੋਚ
(੨੪੦–੬੩ BC)
ਆਮ ਭਾਸ਼ਾਵਾਂਯੂਨਾਨੀ
ਪੁਰਾਤਨ ਫ਼ਾਰਸੀ
ਅਰਮਾਈ[1]
ਧਰਮ
ਓਲੰਪੀਵਾਦ
ਸਰਕਾਰਬਾਦਸ਼ਾਹੀ
ਬਸੀਲੀਅਸ 
• ੩੦੫–੨੮੧ BC
ਸਲੋਕਸ ਪਹਿਲਾ (ਪਹਿਲਾ)
• ੬੪–੬੩ BC
ਫ਼ਿਲਿਪ ਦੂਜਾ(ਆਖ਼ਰੀ)
Historical eraਯੂਨਾਨੀਵਾਦ ਕਾਲ
• ਸਥਾਪਨਾ
੩੧੨ BC
• ਇਪਸਸ ਦੀ ਜੰਗ
੩੦੧ BC
• ਰੋਮਨ-ਸੀਰੀਆਈ ਯੁੱਧ
੧੯੨–੧੮੮ BC
• ਅਪਮੀਆ ਦੀ ਸੰਧੀ
੧੮੮ BC
• ਮਕਾਬੀਆਈ ਇਨਕਲਾਬ
੧੬੭–੧੬੦ BC
• ਰੋਮ ਵੱਲੋਂ ਜ਼ਬਤ
੬੩ BC
ਖੇਤਰ
301 BC[2]3,000,000 km2 (1,200,000 sq mi)
240 BC[2]2,600,000 km2 (1,000,000 sq mi)
175 BC[2]800,000 km2 (310,000 sq mi)
100 BC[2]100,000 km2 (39,000 sq mi)
ਤੋਂ ਪਹਿਲਾਂ
ਤੋਂ ਬਾਅਦ
ਮਕਦੂਨੀਆਈ ਸਲਤਨਤ
ਸੀਰੀਆ ਦਾ ਸੂਬਾ
ਪਾਰਥੀ ਸਲਤਨਤ
ਯੂਨਾਨੀ-ਬਾਕਤਰੀਆਈ ਬਾਦਸ਼ਾਹੀ
ਹਸਮੋਨੀਆਈ ਬਾਦਸ਼ਾਹੀ
ਮਗਧ
ਓਸਰੋਨ

ਸਲੋਕੀ ਸਲਤਨਤ ਜਾਂ ਸਿਲੂਸੀ ਸਲਤਨਤ (/[invalid input: 'icon']s[invalid input: 'ɨ']ˈlsɪd/; ਯੂਨਾਨੀ: Σελεύκεια, Seleύkeia ਤੋਂ) ਇੱਕ ਯੂਨਾਨੀ-ਮਕਦੂਨੀਆਈ ਯੂਨਾਨਵਾਦੀ ਮੁਲਕ ਸੀ ਜਿਹਦਾ ਪ੍ਰਬੰਧ ਸਲੋਕੀ ਰਾਜਕੁਲ ਕਰਦਾ ਸੀ ਅਤੇ ਜਿਹਦੀ ਸਥਾਪਨਾ ਸਲੋਕਸ ਨੇ ਸਿਕੰਦਰ ਦੀ ਮੌਤ ਤੋਂ ਬਾਅਦ ਉਹਦੇ ਸਾਮਰਾਜ ਦੇ ਖੇਰੂ-ਖੇਰੂ ਹੋਣ ਮਗਰੋਂ ਕੀਤੀ ਸੀ।[3][4][5][6] ਸਲੋਕਸ ਨੂੰ ਬਾਬਿਲ ਮਿਲਿਆ ਅਤੇ ਉੱਥੋਂ ਉਸਨੇ ਸਿਕੰਦਰ ਦੇ ਬਹੁਤੇ ਨੇੜਲੇ ਪੂਰਬੀ ਰਾਜਖੇਤਰ ਆਪਣੇ ਅਧਿਕਾਰ ਹੇਠ ਸ਼ਾਮਲ ਕਰ ਲਏ। ਆਪਣੀ ਤਾਕਤ ਦੇ ਸਿਖਰ 'ਤੇ ਇਸ ਸਲਤਨਤ ਵਿੱਚ ਕੇਂਦਰੀ ਆਨਾਤੋਲੀਆ, ਲਿਵਾਂਤ, ਮੈਸੋਪੋਟਾਮੀਆ, ਫ਼ਾਰਸ, ਅਫ਼ਗ਼ਾਨਿਸਤਾਨ, ਤੁਰਕਮੇਨਿਸਤਾਨ ਅਤੇ ਪਾਕਿਸਤਾਨ ਸ਼ਾਮਲ ਸਨ।

ਹਵਾਲੇ

[ਸੋਧੋ]
  1. Richard N. Frye, The History of Ancient Iran, (Ballantyne Ltd, 1984), 164.
  2. 2.0 2.1 2.2 2.3 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).