ਸਵਾਤੀ ਮਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਵਾਤੀ ਮਾਲੀਵਾਲ(Swati Maliwal ) ਜਨਮ 15 ਅਕਤੂਬਰ 1984,ਗਾਜੀਆਬਾਦ , ਉਤਰ ਪ੍ਰਦੇਸ਼। ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਹਨ । ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੀ ਸਰਗਰਮ ਕਾਰਕੁਨ ਰਹੀ ਹਨ। ਸਵਾਤੀ ਮਾਲੀਵਾਲ ਇੰਡੀਆ ਅਗੇਂਸਟ ਕੁਰਪਸ਼ਨ ਅੰਦੋਲਨ ਵਿੱਚ ਸਰਗਰਮ ਸਨ[1] । ਇਸ ਦੇ ਪਤੀ ਨਵੀਂ ਜੈ ਹਿੰਦ ਹਨ। ਸੰਗੀਤਾ ਮਾਲੀਵਾਲ ਮਾਤਾ ਅਤੇ ਅਸ਼ੋਕ ਮਾਲੀਵਾਲ ਪਿਤਾ ਹਨ।