ਸ਼ਤ ਅਲ-ਅਰਬ
ਦਿੱਖ
ਸ਼ਤ ਅਲ-ਅਰਬ | |
---|---|
ਸਰੋਤ | ਅਲ ਕੁਰਨਾ ਵਿਖੇ ਦਜਲਾ–ਫ਼ਰਾਤ ਸੰਗਮ |
ਦਹਾਨਾ | ਫ਼ਾਰਸੀ ਖਾੜੀ |
ਬੇਟ ਦੇਸ਼ | ਇਰਾਕ, ਇਰਾਨ |
ਲੰਬਾਈ | {{{length_ਕਿਮੀ}}} ਕਿਮੀ ({{{length_mi}}} mi) |
ਸਰੋਤ ਉਚਾਈ | 4 m (13 ft) |
ਦਹਾਨਾ ਉਚਾਈ | 0 m (0 ft) |
ਔਸਤ ਜਲ-ਡਿਗਾਊ ਮਾਤਰਾ | 1,750 m3/s (62,000 cu ft/s) at mouth |
ਸ਼ਤ ਅਲ-ਅਰਬ (Arabic: شط العرب, "ਅਰਬੀਆਂ ਦਾ ਨਾਲਾ"; Persian: اَروَندرود, ਅਰਵੰਦ ਰਦ, "ਤੀਬਰ ਦਰਿਆ") ਦੱਖਣ-ਪੱਛਮੀ ਏਸ਼ੀਆ ਵਿਚਲਾ ਇੱਕ ਦਰਿਆ ਹੈ ਜਿਹਦੀ ਲੰਬਾਈ ਲਗਭਗ ੨੦੦ ਕਿਲੋਮੀਟਰ ਹੈ ਅਤੇ ਜੋ ਦੱਖਣੀ ਇਰਾਨ ਦੀ ਬਸਰਾ ਰਾਜਪਾਲੀ ਵਿੱਚ ਅਲ ਕੁਰਨਾ ਕਸਬੇ ਵਿਖੇ ਫ਼ਰਾਤ ਦਰਿਆ ਅਤੇ ਦਜਲਾ ਦਰਿਆ ਦੇ ਸੰਗਮ ਨਾਲ਼ ਬਣਦਾ ਹੈ। ਇਹਦਾ ਦੱਖਣੀ ਸਿਰਾ ਇਰਾਕ ਅਤੇ ਇਰਾਨ ਵਿਚਲੀ ਸਰਹੱਦ ਬਣਾਉਂਦਾ ਹੈ ਜਿਹਤੋਂ ਬਾਅਦ ਇਹ ਫ਼ਾਰਸੀ ਖਾੜੀ ਵਿੱਚ ਜਾ ਡਿੱਗਦਾ ਹੈ।