ਸ਼ਬਨਮ ਸ਼ਕੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਬਨਮ ਸ਼ਕੀਲ
ਜਨਮ(1942-03-12)12 ਮਾਰਚ 1942
ਮੌਤ2 ਮਾਰਚ 2013(2013-03-02) (ਉਮਰ 70)
ਕੌਮੀਅਤਪਾਕਿਸਤਾਨੀ
ਕਿੱਤਾਵਿਦਵਾਨ, ਕਵਿਤਰੀ

ਸ਼ਬਨਮ ਸ਼ਕੀਲ (ਉਰਦੂ: شبنم شکیلALA-LC: S̱ẖabnam S̱ẖakīl IPA: Help:IPA for Hindi and Urdu; 12 ਮਾਰਚ 1942 – 2 ਮਾਰਚ 2013) ਪਾਕਿਸਤਾਨੀ ਵਿਦਵਾਨ ਅਤੇ ਕਵਿਤਰੀ ਸੀ। ਸ਼ਬਨਮ ਨੇ ਆਪਣਾ ਮੁਢਲਾ ਜੀਵਨ ਪਾਕਿਸਤਾਨ, ਲਾਹੌਰ ਵਿੱਚ ਬਿਤਾਇਆ, ਅਤੇ ਉਰਦੂ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਪਾਕਿਸਤਾਨ ਦੇ ਕਈ ਕਾਲਜਾਂ ਵਿੱਚ ਬਤੌਰ ਲੈਕਚਰਾਰ ਕੰਮ ਕੀਤਾ। ਉਸ ਦੀ ਪਹਿਲੀ ਕਿਤਾਬ ਤਨਕੀਦੀ ਮਜ਼ਾਮੀਨ, 1965 'ਚ ਪ੍ਰਕਾਸ਼ਿਤ ਹੋਈ ਸੀ। [1][2]

ਹਵਾਲੇ[ਸੋਧੋ]

  1. "Shabnam Shakeel passes away". Retrieved March 3, 2013. 
  2. "Renowned poetess Shabnam Shakeel dies". Retrieved March 3, 2013.