ਸ਼ਰਨਜੀਤ ਸਿੰਘ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਰਨਜੀਤ ਸਿੰਘ ਢਿੱਲੋਂ
ਤਸਵੀਰ:Name=ਸ਼ਰਨਜੀਤ ਸਿੰਘ ਢਿੱਲੋਂ
ਮੈਂਬਰ ਪੰਜਾਬ ਵਿਧਾਨ ਸਭਾ
ਦਫ਼ਤਰ ਸੰਭਾਲਿਆ
2012
ਹਲਕਾਸਾਹਨੇਵਾਲ ਪੰਜਾਬ ਵਿਧਾਨ ਸਭਾ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
2004–2009
ਤੋਂ ਪਹਿਲਾਂਗੁਰਚਰਨ ਸਿੰਘ ਗਾਲਿਬ
ਤੋਂ ਬਾਅਦਮਨੀਸ਼ ਤਿਵਾੜੀ
ਹਲਕਾਲੁਧਿਆਣਾ ਲੋਕ ਸਭਾ ਚੋਣ-ਹਲਕਾ
ਨਿੱਜੀ ਜਾਣਕਾਰੀ
ਜਨਮ (1953-04-18) 18 ਅਪ੍ਰੈਲ 1953 (ਉਮਰ 71)
ਭੋਗਪੁਰ , ਲੁਧਿਆਣਾ, ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਫਰਮਾ:ਪਵਨਜੀਤ ਕੌਰ
ਬੱਚੇ2, ਸਿਮਰਨਜੀਤ ਸਿੰਘ ਢਿੱਲੋਂ
ਰਿਹਾਇਸ਼ਲੁਧਿਆਣਾ
ਪੇਸ਼ਾਸਿਆਸਤਦਾਨ
As of 27 ਜੂਨ, 2010
ਸਰੋਤ: [1]

ਸ਼ਰਨਜੀਤ ਸਿੰਘ ਢਿੱਲੋਂ (ਜਨਮ 18 ਅਪ੍ਰੈਲ 1953) ਇੱਕ ਸਿਆਸਤਦਾਨ ਹਨ, ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੈਂਬਰ ਹਨ। ਇਹ ਅਕਾਲੀ ਭਾਜਪਾ ਸਰਕਾਰ 2012-2017 ਵਿੱਚ ਸੰਚਾਈ ਮੰਤਰੀ ਰਹੇ ਹਨ।[1]

ਹਵਾਲੇ[ਸੋਧੋ]

  1. "Dhillon, Shri Sharanjit Singh - Lok Sabha". 164.100.47.194. Retrieved 15 ਅਪਰੈਲ 2021.