ਸ਼ਾਂਤਾ ਰੰਗਾਸਵਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਾਂਤਾ ਰੰਗਾਸਵਾਮੀ
Rangaswamy BCCI Lifetime Achievement Award.jpg
ਨਿੱਜੀ ਜਾਣਕਾਰੀ
ਪੂਰਾ ਨਾਂਮਸ਼ਾਂਤਾ ਰੰਗਾਸਵਾਮੀ
ਜਨਮ (1954-01-01) 1 ਜਨਵਰੀ 1954 (ਉਮਰ 67)
ਮਦਰਾਸ, ਤਾਮਿਲ ਨਾਡੂ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਭੂਮਿਕਾਆਲ ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ31 ਅਕਤੂਬਰ 1976 v ਵੈਸਟ ਇੰਡੀਜ਼ ਮਹਿਲਾ
ਆਖ਼ਰੀ ਟੈਸਟ26 ਜਨਵਰੀ 1991 v ਆਸਟ੍ਰੇਲੀਆ ਮਹਿਲਾ
ਓ.ਡੀ.ਆਈ. ਪਹਿਲਾ ਮੈਚ10 ਜਨਵਰੀ 1982 v ਆਸਟ੍ਰੇਲੀਆ ਮਹਿਲਾ
ਆਖ਼ਰੀ ਓ.ਡੀ.ਆਈ.27 ਜੁਲਾਈ 1987 v ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 16 19
ਦੌੜਾਂ 750 287
ਬੱਲੇਬਾਜ਼ੀ ਔਸਤ 32.60 15.10
100/50 1/6 0/1
ਸ੍ਰੇਸ਼ਠ ਸਕੋਰ 108 50
ਗੇਂਦਾਂ ਪਾਈਆਂ 1,555 902
ਵਿਕਟਾਂ 21 12
ਗੇਂਦਬਾਜ਼ੀ ਔਸਤ 31.61 29.41
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ 4/42 3/25
ਕੈਚਾਂ/ਸਟੰਪ 10/– 6/–
ਸਰੋਤ: ESPNcricinfo, 11 ਜਨਵਰੀ 2013

ਸ਼ਾਂਤਾ ਰੰਗਾਸਵਾਮੀ (ਜਨਮ 1 ਜਨਵਰੀ 1954 ਨੂੰ ਮਦਰਾਸ ਵਿਖੇ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।

ਨਿੱਜੀ ਜੀਵਨ[ਸੋਧੋ]

ਸ਼ਾਂਤਾ ਦਾ ਜਨਮ ਸੀ.ਵੀ. ਰੰਗਾਸਵਾਮੀ ਅਤੇ ਰਾਜਲਕਸ਼ਮੀ ਦੇ ਘਰ ਹੋਇਆ ਸੀ। ਉਹ ਆਪਣੀਆਂ ਛੇ ਭੈਣਾਂ ਵਿੱਚੋਂ ਤੀਸਰੀ ਲੜਕੀ ਸੀ।

1976 ਈਸਵੀ ਵਿੱਚ ਰੰਗਾਸਵਾਮੀ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ। ਉਹ ਹੁਣ ਕ੍ਰਿਕਟ ਨਾਲ ਸੰਬੰਧਤ ਲਿਖ਼ਤਾਂ ਲਿਖਦੀ ਹੈ ਅਤੇ ਬੰਗਲੋਰ ਖੇਤਰ ਦੀ ਕੇਨਰਾ ਬੈਂਕ ਦੀ ਇੱਕ ਸ਼ਾਖਾ ਵਿੱਚ ਉਹ ਕਾਰਜਕਾਰੀ (ਜਨਰਲ ਮੈਨੇਜਰ) ਅਧਿਕਾਰੀ ਹੈ।

ਖੇਡ-ਜੀਵਨ ਅੰਕੜੇ[ਸੋਧੋ]

16 ਟੈਸਟ ਕ੍ਰਿਕਟ ਮੈਚਾਂ ਵਿੱਚ ਉਸ ਨੇ 32.6 ਦੀ ਔਸਤ ਨਾਲ 750 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸਦਾ ਨਿਊਜ਼ੀਲੈਂਡ ਖ਼ਿਲਾਫ 8 ਜਨਵਰੀ 1977 ਨੂੰ ਲਗਾਇਆ ਸੈਂਕੜਾਂ ਵੀ ਸ਼ਾਮਿਲ ਹੈ।[1] ਇਸ ਤੋਂ ਇਲਾਵਾ ਉਸ ਨੇ 31.61 ਦੀ ਗੇਂਦਬਾਜ਼ੀ ਔਸਤ ਨਾਲ 21 ਵਿਕਟਾਂ ਵੀ ਲਈਆਂ ਹਨ। ਇਸ ਵਿੱਚ ਇੰਗਲੈਂਡ ਖ਼ਿਲਾਫ ਉਸਦਾ 4-42 ਦਾ ਪ੍ਰਦਰਸ਼ਨ ਵੀ ਸ਼ਾਮਿਲ ਹੈ।[2]

19 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਉਸਨੇ 15.1 ਦੀ ਔਸਤ ਨਾਲ 287 ਦੌੜਾਂ ਬਣਾਈਆਂ ਹਨ ਅਤੇ 29.41 ਦੀ ਔਸਤ ਨਾਲ 12 ਵਿਕਟਾਂ ਹਾਸਿਲ ਕੀਤੀਆਂ ਹਨ।[3][4] ਉਹ ਪਹਿਲੀ ਭਾਰਤੀ ਕ੍ਰਿਕਟ ਖਿਡਾਰਨ ਹੈ ਜਿਸਨੇ ਨਿਊਜ਼ੀਲੈਂਡ ਖ਼ਿਲਾਫ ਭਾਰਤ ਵੱਲੋਂ ਸੈਂਕੜਾ ਲਗਾਇਆ ਹੋਵੇ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]