ਸਮੱਗਰੀ 'ਤੇ ਜਾਓ

ਸ਼ਾਂਤੀ ਰੰਗਾਨਾਥਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਂਤੀ ਰੰਗਾਨਾਥਨ
ਜਨਮ
ਪੇਸ਼ਾਸਮਾਜ ਸੇਵਿਕਾ
ਸਰਗਰਮੀ ਦੇ ਸਾਲ1980
ਲਈ ਪ੍ਰਸਿੱਧਐਂਟੀ ਪਦਾਰਥਾਂ ਦੀ ਦੁਰਵਰਤੋਂ
ਜੀਵਨ ਸਾਥੀਟੀ. ਟੀ. ਰੰਗਾਨਾਥਨ
ਪੁਰਸਕਾਰਪਦਮ ਸ਼੍ਰੀ
ਅਵਾਇਯਰ ਅਵਾਰਡ
ਸੰਯੁਕਤ ਰਾਜ ਵਿਏਨਾ ਸਿਵਿਲ ਸੋਸਾਇਟੀ ਅਵਾਰਡ

ਸ਼ਾਂਤੀ ਰੰਗਾਨਾਥਨ ਇਕ ਭਾਰਤੀ ਸੋਸ਼ਲ ਵਰਕਰ ਅਤੇ ਟੀ.ਟੀ.ਰੰਗਾਨਾਥਨ ਕਲੀਨੀਕਲ ਰਿਸਰਚ ਫ਼ਾਉਂਡੇਸ਼ਨ, ਟੀ ਟੀ ਕੇ ਹਸਪਤਾਲ ਦੇ ਪ੍ਰਬੰਧਨ ਵਾਲੀ ਇੱਕ ਗੈਰ ਸਰਕਾਰੀ ਜਥੇਬੰਦੀ ਦਾ ਪ੍ਰਬੰਧ, ਨਸ਼ੇ ਅਤੇ ਅਲਕੋਹਲ ਦੇ ਨਸ਼ਿਆਂ ਦੇ ਇਲਾਜ ਅਤੇ ਪੁਨਰਵਾਸ ਲਈ ਚੇਨਈ ਵਿੱਚ ਸਥਿਤ ਇੱਕ ਮੈਡੀਕਲ ਕੇਂਦਰ ਹੈ।[1] ਉਹ ਸੰਯੁਕਤ ਰਾਸ਼ਟਰ ਵਿਏਨਾ ਸਿਵਲ ਸੋਸਾਇਟੀ ਅਵਾਰਡ ਦੀ ਪਹਿਲੀ ਪ੍ਰਾਪਤ ਕਰਤਾ ਹੈ[2] ਅਤੇ 1992 ਵਿੱਚ, ਪਦਮ ਸ਼੍ਰੀ, ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ, ਨੂੰ ਭਾਰਤ ਸਰਕਾਰ ਦੇ ਵਲੋਂ ਉਸਦੇ ਸਮਾਜ ਲਈ ਯੋਗਦਾਨ ਪਾਉਣ ਕਾਰਨ ਦਿੱਤਾ ਗਿਆ।[3]

ਜੀਵਨ

[ਸੋਧੋ]

ਸ਼ਾਂਤੀ ਦਾ ਜਨਮ ਦੱਖਣ ਭਾਰਤੀ ਰਾਜ ਤਮਿਲਨਾਡੁ ਵਿੱਚ ਹੋਇਆ ਅਤੇ ਉਸਨੇ ਟੀ.ਟੀ.ਰੰਗਾਨਾਥਨ, ਟੀ.ਟੀ.ਕ੍ਰਿਸ਼ਨਾਮਾਚਰੀ ਜੋ ਭਾਰਤ ਦਾ ਵਿੱਤ ਮੰਤਰੀ ਹੈ ਦਾ ਪੋਤਾ, ਨਾਲ ਵਿਆਹ ਕਰਵਾਇਆ। ਰੰਗਾਨਾਥਨ 1979 ਵਿੱਚ ਵਿਧਵਾ ਹੋ ਗਈ, ਜਦੋਂ ਉਸਦੀ ਉਮਰ 33 ਸੀ, ਉਸਦੇ ਪਤੀ ਦੇ ਮਰਨ ਦਾ ਕਾਰਨ ਉਸਦੀ ਅਲਕੋਹਲ ਪੀਣ ਦੀ ਆਦਤ ਸੀ।[4] ਇਸ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਸ਼ਾਖੋਰੀ ਦੀ ਸਮੱਸਿਆ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ। 

ਇਹ ਵੀ ਦੇਖੋ

[ਸੋਧੋ]
  • ਨਸ਼ਿਆਂ ਅਤੇ ਅਪਰਾਧ 'ਤੇ ਸੰਯੁਕਤ ਰਾਸ਼ਟਰ ਦੇ ਦਫਤਰ
  • ਮਦਰਾਸ ਸਕੂਲ ਆਫ ਸੋਸ਼ਲ ਵਰਕ

ਹਵਾਲੇ

[ਸੋਧੋ]
  1. "A Centre of Hope". Rediff. 21 May 2001. Retrieved October 24, 2015.
  2. "INSTITUTIONS". Frontline. 1999. Retrieved October 24, 2015.
  3. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (|url-status= suggested) (help)
  4. "Conversation with Shanthi Ranganathan". Addiction. 100 (11): 1578–1583. August 2005. doi:10.1111/j.1360-0443.2005.01197.x.{{cite journal}}: CS1 maint: year (link)

ਹੋਰ ਵੀ ਪੜ੍ਹੋ 

[ਸੋਧੋ]

ਬਾਹਰੀ ਲਿੰਕ

[ਸੋਧੋ]