ਸ਼ਾਕੰਭਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਾਕੰਭਰੀ ਦੇਵੀ
"ਬੀਅਰਰ ਆਫ਼ ਦਿ ਗ੍ਰੀਨਜ਼"
Sri Kanaka Durga Dilshuk Nagar Hyderabad.jpg
ਕਨਕ ਦੁਰਗਾ ਮੰਦਰ ਵਿੱਚ ਸ਼ਾਕੰਭਰੀ [1]
ਦੇਵਨਾਗਰੀशाकम्भरी
Consortਸ਼ਿਵ
ਤਿਉਹਾਰਸ਼ਾਕੰਭਰੀ ਪੁਰਨਿਮਾ, ਦੁਰਗਾ ਪੂਜਾ, ਦੁਰਗਾ ਅਸ਼ਟਮੀ, ਨਵਰਾਤਰੀ, ਦੁਸ਼ਹਿਰਾ, ਵਿਜੈਵਾੜਾ ਵਿਖੇ ਸ਼ਾਕੰਭਰੀ ਤਿਉਹਾਰ, ਕਨਕ ਦੁਰਗਾ ਮੰਦਰ

ਹਿੰਦੂ ਧਰਮ ਵਿੱਚ, ਸ਼ਾਕੰਭਰੀ ( ਸੰਸਕ੍ਰਿਤ : शाकम्भरी) ਦੇਵੀ ਪਾਰਵਤੀ, ਮਹਾਕਾਲ ਦੀ ਪਤਨੀ, ਦਾ ਅਵਤਾਰ ਹੈ। ਉਹ ਬ੍ਰਹਮ ਮਾਤਾ ਹੈ, ਜਿਸ ਨੂੰ "ਬੀਅਰਰ ਆਫ਼ ਦਿ ਗ੍ਰੀਨਜ਼" ਕਿਹਾ ਜਾਂਦਾ ਹੈ। ਹਿੰਦੂ ਧਰਮ 'ਚ ਕਿਸੇ ਸ਼ਾਕਾਹਾਰੀ ਚੀਜ਼ ਨੂੰ ਸ਼ਾਕੰਭਰੀ ਦੇਵੀ ਦਾ ਪ੍ਰਸ਼ਾਦ ਮੰਨਿਆ ਜਾਂਦਾ ਹੈ।

ਨਿਰੁਕਤੀ[ਸੋਧੋ]

ਸ਼ਬਦ ਸ਼ਾਕੰਭਰੀ ਦਾ ਅਰਥ 'ਉਹ ਜੋ ਸਬਜ਼ੀਆਂ ਬੀਜਦੀ' ਹੈ। ਇਹ ਸ਼ਬਦ ਦੋ ਸ਼ਬਦਾਂ ਤੋਂ ਲਿਆ ਗਿਆ ਹੈ- ਸ਼ਾਕ (ਸੰਸਕ੍ਰਿਤ: शाक) ਜਿਸਦਾ ਅਰਥ ਹੈ ਸਬਜ਼ੀ / ਵੈਗਨ ਭੋਜਨ ਅਤੇ ਭਰੀ (ਸੰਸਕ੍ਰਿਤ: भरी) ਜਿਸਦਾ ਅਰਥ ਹੈ 'ਧਾਰਕ / ਅਹੁਦੇਦਾਰ' ਜੋ ਆਖਰਕਾਰ ਮੂਲ ਸ਼ਬਦ ਭੂੰ ( ਸੰਸਕ੍ਰਿਤ: भृ) ਜਿਸ ਦਾ ਅਰਥ ਹੈ 'ਬੀਜਣਾ / ਪਹਿਨਣਾ / ਪਾਲਣਾ ਹੈ।

ਪ੍ਰਮੁੱਖ ਮੰਦਿਰ[ਸੋਧੋ]

ਸ਼ਾਕੰਬਰੀ ਮੰਦਿਰ ਮੁੰਬਈ
ਸ਼ਾਕੰਬਰੀ ਮੰਦਰ ਕਾਨਪੁਰ, ਉੱਤਰ ਪ੍ਰਦੇਸ਼

ਹੋਰ ਪੜ੍ਹੋ[ਸੋਧੋ]

ਰਾਜਸਥਾਨ ਦੇ ਸ਼ੰਕਬਾਰ ਵਿੱਚ ਸ਼ਾਕੰਬਰੀ ਮਾਤਾ ਦਾ ਮੰਦਰ
  • Hindu Goddesses: Vision of the Divine Feminine in the Hindu Religious Traditions ISBN 81-208-0379-5 by David Kinsley
  • Shakambhari Temple in Badami
  • Shakambari Temple in Pune.--Puranik Bunglow, Anand Park, Vadgaon Sheri, Pune..
  • Shakambari Temple in Cuttack.
  • Shakambari Temple at Bhalavani Tal. Pandharpur Dist. Solapur Maharashtra
  • Sakambhari Temple in PAKAUR.Jharkhand
  • Ceres - Roman goddess related to agriculture
  • Demeter - Greek goddess related to agriculture

ਹਵਾਲੇ[ਸੋਧੋ]

  1. Shakambari festival 2018 at Vijayawada Kanaka Durga Temple[1]