ਸ਼ਾਨਦਾਰ
ਦਿੱਖ
ਸ਼ਾਨਦਾਰ | |
---|---|
ਤਸਵੀਰ:Shaandaar-Official-Poster-2.jpg ਰਲੀਜ਼ ਪੋਸਟਰ | |
ਨਿਰਦੇਸ਼ਕ | ਵਿਕਾਸ ਬਹਿਲ |
ਲੇਖਕ | ਅਨਵੀਤਾ ਦੱਤ ਗੁਪਤਨ (ਸਕ੍ਰੀਨਪਲੇ ਅਤੇ ਸੰਵਾਦ) |
ਕਹਾਣੀਕਾਰ | ਵਿਕਾਸ ਬਹਿਲ ਚੈਟਲੀ ਪਰਮਾਰ |
ਨਿਰਮਾਤਾ | ਅਨੁਰਾਗ ਕਸ਼ਿਅਪ ਵਿਕਰਮਾਦਿੱਤਿਆ ਮੋਟਵਾਨੇ ਕਰਨ ਜੌਹਰ ਮਧੂ ਮੰਤੇਨਾ |
ਸਿਤਾਰੇ | ਸ਼ਾਹਿਦ ਕਪੂਰ ਆਲੀਆ ਭੱਟ |
ਸਿਨੇਮਾਕਾਰ | ਅਨਿਲ ਮਹਿਤਾ |
ਸੰਪਾਦਕ | ਸੁਨੀਲ ਨਾਇਕ |
ਸੰਗੀਤਕਾਰ | ਅਮਿਤ ਤ੍ਰਿਵੇਦੀ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਫ਼ਾਕਸ ਸਟਾਰ ਸਟੂਡੀਓਜ਼ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਾਕਸ ਆਫ਼ਿਸ | ਅੰਦਾ. US$7.76 million[1] |
ਸ਼ਾਨਦਾਰ 2015 ਦੀ ਇੱਕ ਭਾਰਤੀ ਰੋਮਾਂਟਿਕ ਫ਼ਿਲਮ ਹੈ। ਇਸਦੇ ਨਿਰਦੇਸ਼ਕ ਵਿਕਾਸ ਬਹਿਲ ਅਤੇ ਨਿਰਮਾਤਾ ਅਨੁਰਾਗ ਕਸ਼ਿਅਪ ਅਤੇ ਵਿਕਰਮਦੱਤ ਮੋਟਵਾਨੀ ਹਨ। ਇਸ ਵਿੱਚ ਸ਼ਾਹਿਦ ਕਪੂਰ ਅਤੇ ਆਲੀਆ ਭੱਟ ਮੁੱਖ ਭੂਮਿਕਾ ਅਤੇ ਪੰਕਜ ਕਪੂਰ ਅਤੇ ਸੰਜੇ ਕਪੂਰ ਸਹਾਇਕ ਭੂਮਿਕਾ ਵਿੱਚ ਹਨ।[2] ਫ਼ਿਲਮ ਦੀ ਤਿਆਰੀ ਲਈ ਫੋਟੋਗ੍ਰਾਫੀ ਅਗਸਤ 2014 ਵਿੱਚ ਲੀਡਸ ਵਿੱਚ ਸ਼ੁਰੂ ਹੋਈ [3] ਅਤੇ ਇਹ ਫ਼ਿਲਮ 22 ਅਕਤੂਬਰ 2015 ਵਿੱਚ ਦੁਸ਼ਹਿਰਾ ਉੱਪਰ ਰੀਲਿਜ਼ ਹੋਈ[4][5][6]
ਕਾਸਟ
[ਸੋਧੋ]- ਸ਼ਾਹਿਦ ਕਪੂਰ - ਜਗਜਿੰਦਰ ਜੋਗਿੰਦਰ
- ਆਲੀਆ ਭੱਟ - ਆਲੀਆ
- ਪੰਕਜ ਕਪੂਰ - ਵਿਪਿਨ
- ਸੰਜੇ ਕਪੂਰ - ਫੰਡਵਾਨੀ
- ਨਿਕੀ ਅਨੇਜਾ ਵਾਲਿਆ - ਵਿਪਿਨ ਦੀ ਪਤਨੀ
- ਸਨਾਹ ਕਪੂਰ[7] - ਇਸ਼ਾ
- ਵਿਕਾਸ ਵਰਮਾ
- ਸੁਸ਼ਮਾ ਸੇਠ
- ਕਰਨ ਜੌਹਰ[8]
ਹਵਾਲੇ
[ਸੋਧੋ]- ↑ Nancy Tartaglione (October 26, 2015). "'The Martian' Orbits $400M Global; 'Straight Outta Compton' Nears $200M; 'Ghost Dimension' Solid – Intl B.O. Update". Deadline.com. Retrieved October 27, 2015.
{{cite web}}
: Italic or bold markup not allowed in:|work=
(help) - ↑
- ↑ "Check out: Shahid Kapoor and Alia Bhatt on sets of Shaandar". Bollywood Hungama. 1 September 2014. Retrieved 7 September 2014.
- ↑ [permanent dead link]
- ↑ "Gulaabo (From "Shaandaar") – Single". iTunes Store.
- ↑ "Shaam Shaandaar (From "Shaandaar") – Single". iTunes Store.
- ↑ "Shahid Kapoor's sister Sanah to make debut in Bollywood with brother's film Shandaar". Bollywood Hungama. 26 August 2014. Retrieved 7 September 2014.
- ↑