ਸ਼ਿਲਪਾ ਗੁਪਤਾ (ਕ੍ਰਿਕਟਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Shilpa Gupta
ਨਿੱਜੀ ਜਾਣਕਾਰੀ
ਪੂਰਾ ਨਾਮ
Shilpa Dayanand Gupta
ਜਨਮ (1989-02-24) 24 ਫਰਵਰੀ 1989 (ਉਮਰ 35)
Delhi, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm legbreak
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 98)5 July 2011 ਬਨਾਮ New Zealand
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006-presentDelhi
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 1
ਦੌੜ ਬਣਾਏ 4
ਬੱਲੇਬਾਜ਼ੀ ਔਸਤ 4.00
100/50 0/0
ਸ੍ਰੇਸ਼ਠ ਸਕੋਰ 4
ਗੇਂਦਾਂ ਪਾਈਆਂ 30
ਵਿਕਟਾਂ 0
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ -
ਕੈਚਾਂ/ਸਟੰਪ -/-
ਸਰੋਤ: Cricinfo, 5 May 2020

ਸ਼ਿਲਪਾ ਦਯਾਨੰਦ ਗੁਪਤਾ (ਜਨਮ 24 ਫਰਵਰੀ 1989 ਦਿੱਲੀ, ਭਾਰਤ ਵਿੱਚ ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। [1] ਉਹ ਘਰੇਲੂ ਮੈਚਾਂ ਵਿੱਚ ਦਿੱਲੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[2]

ਅਰੰਭ ਦਾ ਜੀਵਨ[ਸੋਧੋ]

ਸ਼ਿਲਪਾ ਗੁਪਤਾ ਦਾ ਜਨਮ ਰੋਹਿਨੀ, ਦਿੱਲੀ ਵਿੱਚ ਹੋਇਆ ਸੀ। ਉਸ ਦੇ ਪਿਤਾ ਸ੍ਰੀ ਦਯਾਨੰਦ ਗੁਪਤਾ ਇਕ ਪ੍ਰਾਪਰਟੀ ਡੀਲਰ ਹਨ ਅਤੇ ਉਨ੍ਹਾਂ ਦੀ ਮਾਂ ਸਵਰਨ ਗੁਪਤਾ ਇਕ ਘਰੇਲੂ ਔਰਤ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਐਸ. ਕੇ. ਵੀ. ਪ੍ਰਸ਼ਾਂਤ ਵਿਹਾਰ ਤੋਂ ਕੀਤੀ ਅਤੇ ਕਮਲਾ ਨਹਿਰੂ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਸਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਆਪਣੇ ਮਾਸਟਰਜ ਵੀ ਕੀਤੇ ਹਨ।

ਪੇਸ਼ੇਵਰ ਕਰੀਅਰ[ਸੋਧੋ]

ਸ਼ਿਲਪਾ ਗੁਪਤਾ ਬਚਪਨ ਤੋਂ ਹੀ ਕ੍ਰਿਕਟ ਖੇਡਣ ਦੀ ਸ਼ੌਕੀਨ ਸੀ। ਉਸ ਦੇ ਪਿਤਾ ਨੇ ਕਈ ਮੌਕਿਆਂ 'ਤੇ ਖੁਲਾਸਾ ਕੀਤਾ ਹੈ ਕਿ ਉਹ ਬਚਪਨ ਤੋਂ ਹੀ ਆਪਣੇ ਭਰਾ ਨਾਲ ਛੱਤ 'ਤੇ ਕ੍ਰਿਕਟ ਖੇਡਦੀ ਸੀ। ਉਸਨੂੰ ਦਿੱਲੀ ਯੂਨੀਵਰਸਿਟੀ ਦੀ ਟੀਮ, ਨਾਰਥ ਜ਼ੋਨ ਦੀ ਟੀਮ ਵਿਚੋਂ ਚੁਣੇ ਜਾਣ ਅਤੇ ਭਾਰਤ ਅੰਤਰਰਾਸ਼ਟਰੀ ਮਹਿਲਾ ਟੀਮ ਲਈ 175 ਵੀਂ ਕੈਪ ਹਾਸਿਲ ਕਰਨ ਤੋਂ ਬਾਅਦਜਾਣਿਆ ਜਾਣ ਲੱਗਿਆ।

ਕ੍ਰਿਕਟ ਤੋਂ ਬਾਅਦ ਦੀ ਜ਼ਿੰਦਗੀ[ਸੋਧੋ]

ਸ਼ਿਲਪਾ ਗੁਪਤਾ ਨੇ 2012 ਵਿੱਚ ਕ੍ਰਿਕਟ ਛੱਡ ਦਿੱਤੀ ਸੀ। ਸਾਲ 2013 ਵਿੱਚ, ਉਸਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੁਆਰਾ ਇੱਕ ਸਰਕਾਰੀ ਨੌਕਰੀ ਦਿੱਤੀ ਗਈ ਸੀ। ਉਹ ਹੁਣ ਭਾਰਤੀ ਹਵਾਈ ਸੈਨਾ, ਮਿਨ ਆਫ ਡਿਫੈਂਸ, ਦਿੱਲੀ ਵਿੱਚ ਇੱਕ ਸੀਨੀਅਰ ਆਡੀਟਰ (ਸਿਵਲ) ਵਜੋਂ ਕੰਮ ਕਰਦੀ ਹੈ।

ਹਵਾਲੇ[ਸੋਧੋ]

  1. "Preeti Bose". ESPN Cricinfo. Retrieved 16 May 2016.
  2. "Preeti Bose, Deepti Sharma in India Women ODI squad". ESPN Cricinfo. 1 February 2016. Retrieved 22 November 2018.

ਬਾਹਰੀ ਲਿੰਕ[ਸੋਧੋ]