ਸ਼ਿਲਪਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਿਲਪਾ ਰਾਓ (ਜਨਮ ਨਾਂ : ਅਕਸ਼ਿਕਾ ਰਾਓ; 11 ਅਪ੍ਰੈਲ 1984) ਇੱਕ ਭਾਰਤੀ ਗਾਇਕਾ ਹੈ। ਉਹ ਜਮਸ਼ੇਦਪੁਰ ਵਿੱਚ ਪਲੀ ਵਧੀ। ਉਹ 13 ਸਾਲ ਦੀ ਉਮਰ ਵਿੱਚ ਮੁੰਬਈ ਚਲੀ ਗਈ ਅਤੇ ਤਿੰਨ ਸਾਲਾਂ ਲਈ ਇੱਕ ਜਿੰਗਲ ਗਾਇਕ ਦੇ ਰੂਪ ਵਿੱਚ ਕੰਮ ਕਰਨ ਤੋਂ ਪਹਿਲਾਂ, ਸੇਂਟ ਜੇਵੀਅਰਜ਼ ਕਾਲਜ, ਮੁੰਬਈ ਤੋਂ ਮਾਸਟਰਜ਼ ਦੀ ਅਪਲਾਈਡ ਸਟੈਟਿਸਟਿਕਸ ਵਿੱਚ ਪੂਰਾ ਕਰ ਲਿਆ। ਆਪਣੇ ਕਾਲਜ ਦੇ ਦਿਨਾਂ ਦੌਰਾਨ, ਮਿਥੂਨ ਨੇ ਉਸ ਨੂੰ ਅਨਵਰ (2007) ਤੋਂ ਗੀਤ "ਟੋਸੇ ਨੈਨਾ" ਰਿਕਾਰਡ ਕਰਨ ਦੀ ਪੇਸ਼ਕਸ਼ ਕੀਤੀ ਜਿਸ ਨੇ ਉਸ ਨੂੰ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ।

ਮੁੱਢਲਾ ਜੀਵਨ[ਸੋਧੋ]

11 ਅਪ੍ਰੈਲ 1984 ਨੂੰ ਜਮਸ਼ੇਦਪੁਰ ਵਿਚ ਪੈਦਾ ਹੋਈ ਰਾਓ ਨੂੰ ਸ਼ੁਰੂ ਵਿਚ 'ਅਪਿਸ਼ਖਾ ਰਾਓ' ਦੇ ਨਾਂ ਨਾਲ ਜਾਣਿਆ ਗਿਆ ਪਰ ਬਾਅਦ ਵਿਚ ਉਨ੍ਹਾਂ ਨੂੰ ਸ਼ਿਲਪਾ ਰਾਓ ਵਿਚ ਬਦਲ ਦਿੱਤਾ ਗਿਆ। ਸ਼ਿਲਪਾ ਨਾਂ ਤੋਂ ਭਾਵ ਕਿਸੇ ਕਲਾ-ਕਿਰਤ ਤੋਂ ਹੈ।[1] ਉਸਨੇ ਬਚਪਨ ਤੋਂ ਹੀ ਆਪਣੇ ਗੁਰੂ-ਪਿਤਾ ਵੈਂਕਟ ਰਾਓ ਤੋਂ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।[2][3] ਉਸਦੀ ਮੁੱਢਲੀ ਪੜਾਈ ਜਮਸ਼ੇਦਪੁਰ ਤੋਂ ਹੀ ਹੋਈ।[4] 1997 ਵਿਚ ਉਹ ਮੁੰਬਈ ਯੂਨੀਵਰਸਿਟੀ ਚਲੀ ਗਈ।

ਗੀਤ[ਸੋਧੋ]

"ਜਾਵੇਦਾ ਜ਼ਿੰਦਗੀ" — ਅਨਵਰ (2007)
"ਖੁਦਾ ਜਾਨੇ" — <nowiki>

ਬਚਨਾ ਅੈ ਹਸੀਨੋ (2008) "ਢੋਲ ਯਾਰਾ ਯੋਲ" — ਦੇਵ.ਡੀ (2009) "ਅੈਸੀ ਸਜ਼ਾ" — ਗੁਲਾਲ (2009) "ਮੁੜੀ ਮੁੜੀ" — ਪਾ (2009) "ਅਨਜਾਨਾ ਅਨਜਾਨੀ" - "ਅਨਜਾਨਾ ਅਨਜਾਨੀ" (2010) "ਬੇਕਾਬੂ" — ਨਵਯਾ (2011) "ੲਿਸ਼ਕ ਸ਼ਵਾ" — ਜਬ ਤਕ ਹੈ ਜਾਨ (2012) "ਮਨਮਰਜ਼ੀਅਾਂ" — ਲੂਟੇਰਾ (2013) "ਮਲੰਗ" — ਧੂਮ 3 (2013) "ਮਹਿਰਬਾਨ" — ਬੈਂਗ ਬੈਂਗ (2014) "ਪਾਰ ਝਨਾਂ ਦੇ" — ਕੋਕ ਸਟੂਡੀਓ ਪਾਕਿਸਤਾਨ (2016) "ਬੁੱਲਿਅਾ" — ਅੈ ਦਿਲ ਅੈ ਮੁਸ਼ਕਿਲ (2016) "ਅਾਜ ਜਾਨੇ ਕੀ ਜ਼ਿਦ ਨਾ ਕਰੋ" - ਅੈ ਦਿਲ ਅੈ ਮੁਸ਼ਕਿਲ (2016)

ਹਵਾਲੇ[ਸੋਧੋ]

  1. Sen, Debarati S (4 January 2014). "'Meeting Hariharan, when I was 13, changed my life'". The Times of India. Retrieved 5 October 2015. 
  2. Shah, Zaral (29 May 2015). "Pitch Perfect: Shilpa Rao". Verve. Retrieved 5 October 2015. 
  3. Das, Soumitra (7 March 2014). "Rahman sir is a chatterbox: Shilpa Rao". The Times of India. Retrieved 5 October 2015. 
  4. Choudhury, Nilanjana Ghosh (7 March 2014). "Jingle route to be Salaam-E-Ishq star - Steel city girl crooning chartbusters". The Telegraph. Retrieved 5 October 2015.