ਸ਼ੁਮਾਇਲਾ ਕੁਰੈਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Shumaila Qureshi
ਨਿੱਜੀ ਜਾਣਕਾਰੀ
ਪੂਰਾ ਨਾਮ
Shumaila Qureshi
ਜਨਮ (1988-04-30) 30 ਅਪ੍ਰੈਲ 1988 (ਉਮਰ 35)
Karachi, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm offbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ9 October 2010 ਬਨਾਮ ਨੀਦਰਲੈਂਡ
ਆਖ਼ਰੀ ਓਡੀਆਈ12 October 2010 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ14 October 2010 ਬਨਾਮ Sri Lanka
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07Karachi Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI T20I
ਮੈਚ 3 1
ਦੌੜਾਂ 15 -
ਬੱਲੇਬਾਜ਼ੀ ਔਸਤ 7.50 -
100/50 0/0 -
ਸ੍ਰੇਸ਼ਠ ਸਕੋਰ 15* -
ਗੇਂਦਾਂ ਪਾਈਆਂ 138 24
ਵਿਕਟਾਂ 4 1
ਗੇਂਦਬਾਜ਼ੀ ਔਸਤ 27.75 20.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/33 1/20
ਕੈਚਾਂ/ਸਟੰਪ 0/– 0/–
ਸਰੋਤ: ESPN Cricinfo, 14 February 2014

ਸ਼ੁਮਾਇਲਾ ਕੁਰੈਸ਼ੀ (ਜਨਮ 30 ਅਪ੍ਰੈਲ 1988) ਪਾਕਿਸਤਾਨ ਦੀ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਆਫਬ੍ਰੇਕ ਗੇਂਦਬਾਜ਼ ਹੈ। ਉਹ ਵਰਤਮਾਨ ਵਿੱਚ ਹੈਡ ਸਟਾਰਟ ਸਕੂਲ ਸਿਸਟਮ ਪੀ.ਈ.ਸੀ.ਐਚ.ਐਸ. ਬ੍ਰਾਂਚ, ਕਰਾਚੀ ਵਿੱਚ ਕ੍ਰਿਕਟ ਅਤੇ ਸਰੀਰਕ ਸਿਖਲਾਈ ਦੀ ਅਧਿਆਪਕ ਹੈ।

ਕਰੀਅਰ[ਸੋਧੋ]

ਇੱਕ ਦਿਨਾ ਅੰਤਰਰਾਸ਼ਟਰੀ[ਸੋਧੋ]

ਕੁਰੈਸ਼ੀ ਨੇ 9 ਅਕਤੂਬਰ 2010 ਨੂੰ ਨੀਦਰਲੈਂਡਜ਼ ਦੇ ਖਿਲਾਫ਼ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਹਵਾਲੇ[ਸੋਧੋ]

  1. "Shumaila Qureshi". Cricinfo.

ਬਾਹਰੀ ਲਿੰਕ[ਸੋਧੋ]