ਸਮੱਗਰੀ 'ਤੇ ਜਾਓ

ਸਿਕੰਦਰ ਰਜ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਕੰਦਰ ਰਜ਼ਾ
ਰਜ਼ਾ 2022 ਟੀ-20 ਵਿਸ਼ਵ ਕੱਪ ਦੌਰਾਨ
ਨਿੱਜੀ ਜਾਣਕਾਰੀ
ਪੂਰਾ ਨਾਮ
ਸਿਕੰਦਰ ਰਜ਼ਾ ਬੱਟ
ਜਨਮ (1986-04-24) 24 ਅਪ੍ਰੈਲ 1986 (ਉਮਰ 38)
ਸਿਆਲਕੋਟ, ਪੰਜਾਬ, ਪਾਕਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜਾ-ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 89)3 ਸਤੰਬਰ 2013 ਬਨਾਮ ਪਾਕਿਸਤਾਨ
ਆਖ਼ਰੀ ਟੈਸਟ10 ਮਾਰਚ 2021 ਬਨਾਮ ਅਫਗਾਨਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ 116)3 ਮਈ 2013 ਬਨਾਮ ਬੰਗਲਾਦੇਸ਼
ਆਖ਼ਰੀ ਓਡੀਆਈ20 ਜੂਨ 2023 ਬਨਾਮ ਨੀਦਰਲੈਂਡਜ਼
ਓਡੀਆਈ ਕਮੀਜ਼ ਨੰ.24
ਪਹਿਲਾ ਟੀ20ਆਈ ਮੈਚ (ਟੋਪੀ 36)11 ਮਈ 2013 ਬਨਾਮ ਬੰਗਲਾਦੇਸ਼
ਆਖ਼ਰੀ ਟੀ20ਆਈ6 ਨਵੰਬਰ 2022 ਬਨਾਮ ਭਾਰਤ
ਟੀ20 ਕਮੀਜ਼ ਨੰ.24
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07–2008/09ਨਾਰਦਰਨਜ਼[lower-alpha 1]
2009/10–2010/11ਸਾਊਦਰਨ ਰਾਕਸ
2011/12–2016/17ਮੈਸ਼ੋਨਲੈਂਡ ਈਗਲਜ਼
2017–2018ਚਿਟਾਗਾਂਗ ਵਾਈਕਿੰਗਜ਼
2017/18–2019/20ਮੈਟਾਬੇਲਲੈਂਡ ਟਸਕਰਸ
2020/21–2021/22ਸਾਊਦਰਨ ਰਾਕਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ-20ਆਈ FC
ਮੈਚ 17 130 66 66
ਦੌੜਾਂ 1,187 3,764 1,259 4363
ਬੱਲੇਬਾਜ਼ੀ ਔਸਤ 35.96 36.19 20.98 37.29
100/50 1/8 7/20 0/6 7/23
ਸ੍ਰੇਸ਼ਠ ਸਕੋਰ 127 141 87 226
ਗੇਂਦਾਂ ਪਾਈਆਂ 2,657 4,112 846 4,982
ਵਿਕਟਾਂ 34 76 38 77
ਗੇਂਦਬਾਜ਼ੀ ਔਸਤ 42.38 44.56 26.65 35.55
ਇੱਕ ਪਾਰੀ ਵਿੱਚ 5 ਵਿਕਟਾਂ 2 0 0 2
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 7/113 3/21 4/8 7/113
ਕੈਚਾਂ/ਸਟੰਪ 5/– 51/– 28/– 51/–
ਸਰੋਤ: ESPN Cricinfo, 18 ਜੂਨ 2023

ਸਿਕੰਦਰ ਰਜ਼ਾ ਬੱਟ ( Lua error in package.lua at line 80: module 'Module:Lang/data/iana scripts' not found.  ; ਜਨਮ 24 ਅਪ੍ਰੈਲ 1986) ਇੱਕ ਪਾਕਿਸਤਾਨੀ ਮੂਲ ਦਾ ਜ਼ਿੰਬਾਬਵੇ ਦਾ ਅੰਤਰਰਾਸ਼ਟਰੀ ਕ੍ਰਿਕਟਰ ਹੈ। ਉਹ ਇੱਕ ਸੱਜੇ ਹੱਥ ਦਾ ਬੱਲੇਬਾਜ਼ ਹੈ ਜੋ ਸੱਜੀ ਬਾਂਹ ਆਫ ਸਪਿਨ ਗੇਂਦਬਾਜ਼ੀ ਕਰਦਾ ਹੈ. ਇਹ ਖਿਡਾਰੀ ਇੱਕ ਆਲਰਾਊਂਡਰ ਵਜੋਂ ਖੇਡਦਾ ਹੈ। ਉਸਨੇ ਮਈ 2013 ਵਿੱਚ ਜ਼ਿੰਬਾਬਵੇ ਲਈ ਆਪਣੀ ਅੰਤਰਰਾਸ਼ਟਰੀ ਖੇਲ ਦੀ ਸ਼ੁਰੂਆਤ ਕੀਤੀ।[1]

ਨੋਟ

[ਸੋਧੋ]
  1. ਇਸ ਸੂਚੀ ਵਿੱਚ ਸਿਰਫ਼ ਉਹ ਟੀਮਾਂ ਦਿਖਾਈਆਂ ਗਈਆਂ ਹਨ ਜਿਨ੍ਹਾਂ ਲਈ ਉਹ ਇੱਕ ਤੋਂ ਵੱਧ ਸੀਜ਼ਨ ਵਿੱਚ ਖੇਡਿਆ ਹੈ.

ਹਵਾਲੇ

[ਸੋਧੋ]
  1. "Sikandar Raza Profile - Cricket Player Zimbabwe | Stats, Records, Video". ESPNcricinfo (in ਅੰਗਰੇਜ਼ੀ). Retrieved 2023-04-03.

ਬਾਹਰੀ ਲਿੰਕ

[ਸੋਧੋ]