ਸਿਕੰਦਰ ਸਿੰਘ ਮਲੂਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਕੰਦਰ ਸਿੰਘ ਮਲੂਕਾ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
1997 - 2002
ਤੋਂ ਪਹਿਲਾਂਹਰਬੰਸ ਸਿੰਘ ਸਿੱਧੂ
ਤੋਂ ਬਾਅਦਗੁਰਪ੍ਰੀਤ ਸਿੰਘ ਕਾਂਗੜ
ਹਲਕਾਰਾਮਪੁਰਾ ਫੂਲ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2012 -2017
ਤੋਂ ਪਹਿਲਾਂਗੁਰਪ੍ਰੀਤ ਸਿੰਘ ਕਾਂਗੜ
ਦਫ਼ਤਰ ਵਿੱਚ
2012 -2017
ਤੋਂ ਪਹਿਲਾਂਸੇਵਾ ਸਿੰਘ ਸੇਖਵਾ
ਨਿੱਜੀ ਜਾਣਕਾਰੀ
ਜਨਮ (1949-06-20) ਜੂਨ 20, 1949 (ਉਮਰ 74)
ਮਲੂਕਾ ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਸੁਰਜੀਤ ਕੌਰ
ਬੱਚੇਗੁਰਪਰੀਤ ਸਿੰਘ,ਚਰਨਜੀਤ ਸਿੰਘ
ਰਿਹਾਇਸ਼ਮਲੂਕਾ ਪੰਜਾਬ

ਸਿਕੰਦਰ ਸਿੰਘ ਮਲੂਕਾ (ਜਨਮ 20 ਜੂਨ, 1949-) ਰਾਮਪੁਰਾ ਹਲਕੇ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।[1]

ਜੀਵਨ[ਸੋਧੋ]

ਸਿਕੰਦਰ ਸਿੰਘ ਮਲੂਕਾ ਦਾ ਜਨਮ ਕਰਤਾਰ ਸਿੰਘ ਦੇ ਘਰ ਮਾਤਾ ਚੇਤਨ ਕੌਰ ਦੀ ਕੁੱਖੋ ਮਲੂਕਾ ਪਿੰਡ (ਜ਼ਿਲ੍ਹਾ ਬਠਿੰਡਾ) ਵਿਖੇ 20 ਜਨਵਰੀ 1949 ਨੂੰ ਹੋਇਆ। ਸਿਕੰਦਰ ਸਿੰਘ ਮਲੂਕਾ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਗੁਰਪਰੀਤ ਸਿੰਘ ਤੇ ਚਰਨਜੀਤ ਸਿੰਘ ਹਨ।[2]

ਹੋਰ ਦੇਖੋ[ਸੋਧੋ]

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]

  1. "Punjab Cabinet Ministers Portfolios 2012". Archived from the original on 2014-02-03. Retrieved 2015-12-31. {{cite web}}: Unknown parameter |dead-url= ignored (|url-status= suggested) (help)
  2. "Profile at District Education Office (SE), Bathinda". Archived from the original on 2012-09-24. Retrieved 2015-12-31. {{cite web}}: Unknown parameter |dead-url= ignored (|url-status= suggested) (help)