ਗੁਰਪ੍ਰੀਤ ਸਿੰਘ ਕਾਂਗੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਪ੍ਰੀਤ ਸਿੰਘ ਕਾਂਗੜ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
2002-2012
ਸਾਬਕਾਸਿਕੰਦਰ ਸਿੰਘ ਮਲੂਕਾ
ਉੱਤਰਾਧਿਕਾਰੀਸਿਕੰਦਰ ਸਿੰਘ ਮਲੂਕਾ
ਹਲਕਾਰਾਮਪੁਰਾ ਫੂਲ ਵਿਧਾਨ ਸਭਾ ਹਲਕਾ
2017- ਹੁਣ
ਸਾਬਕਾਸਿਕੰਦਰ ਸਿੰਘ ਮਲੂਕਾ
ਨਿੱਜੀ ਜਾਣਕਾਰੀ
ਜਨਮ (1964-02-20) ਫਰਵਰੀ 20, 1964 (ਉਮਰ 57)
ਕਾਂਗੜ ਪੰਜਾਬ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਕਾਂਗੜ, ਪੰਜਾਬ

ਗੁਰਪ੍ਰੀਤ ਸਿੰਘ ਕਾਂਗੜ (ਜਨਮ 20-2-1960) ਰਾਮਪੁਰਾ ਫੂਲ ਹਲਕੇ ਤੋਂ ਵਿਧਾਇਕ ਹਨ। ਆਪ ਪੰਜਾਬ ਵਿਧਾਨ ਸਭਾ ਦੇ ਤੀਜੀ ਵਾਰ ਵਿਧਾਇਕ ਬਣੇ ਹਨ।

ਜੀਵਨ[ਸੋਧੋ]

ਗੁਰੁਪ੍ਰੀਤ ਸਿੰਘ ਕਾਂਗੜ ਦਾ ਜਨਮ ਪਿੰਡ ਕਾਂਗੜ ਤਹਿਸੀਲ ਰਾਮਪੁਰਾ ਫੂਲ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ।

ਸਿਆਸੀ ਜੀਵਨ[ਸੋਧੋ]

ਆਪ ਨੇ ਆਪਣੇ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਆਪ ਨੇ ਵੱਖ ਵੱਖ ਅਹੁਦਿਆ ਤੇ ਕੰਮ ਕੀਤਾ। ਆਪ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਅਜ਼ਾਦ ਤੌਰ ਤੇ ਸਾਲ 2002 ਵਿੱਚ ਜਿੱਤੀ। ਆਪ ਨੇ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਭਾਰਤੀ ਰਾਸ਼ਟਰੀ ਕਾਂਗਰਸ ਦੇ ਹਰਬੰਸ ਸਿੰਘ ਸਿੱਧੂ ਨੂੰ ਹਰਾਇਆ ਸੀ। ਦੂਜੀ ਵਾਰ ਆਪ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਇਹ ਚੋਣ ਦੂਜੀ ਵਾਰ ਜਿੱਤੀ। ਅਤੇ ਤੀਜੀ ਵਾਰ ਇਹ ਚੋਣ ਸਾਲ 2017 ਵਿੱਚ ਜਿੱਤੀ।[1]

ਹੋਰ ਦੇਖੋ[ਸੋਧੋ]

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]