ਸਮੱਗਰੀ 'ਤੇ ਜਾਓ

ਸਿਦਰਾ ਨਵਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Sidra Nawaz Bhatti
ਨਿੱਜੀ ਜਾਣਕਾਰੀ
ਜਨਮ (1994-03-14) 14 ਮਾਰਚ 1994 (ਉਮਰ 30)
Lahore, Punjab, Pakistan
ਬੱਲੇਬਾਜ਼ੀ ਅੰਦਾਜ਼Right-hand bat
ਭੂਮਿਕਾWicketkeeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 70)21 August 2014 ਬਨਾਮ Australia
ਆਖ਼ਰੀ ਓਡੀਆਈ9 July 2021 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 31)30 August 2014 ਬਨਾਮ Australia
ਆਖ਼ਰੀ ਟੀ20ਆਈ4 July 2021 ਬਨਾਮ ਵੈਸਟ ਇੰਡੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI T20I
ਮੈਚ 38 53
ਦੌੜਾਂ 142 170
ਬੱਲੇਬਾਜ਼ੀ ਔਸਤ 6.76 8.50
100/50 0/0 0/0
ਸ੍ਰੇਸ਼ਠ ਸਕੋਰ 47 22
ਗੇਂਦਾਂ ਪਾਈਆਂ - -
ਵਿਕਟਾਂ - -
ਗੇਂਦਬਾਜ਼ੀ ਔਸਤ - -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ - -
ਕੈਚਾਂ/ਸਟੰਪ 20/7 17/27
ਸਰੋਤ: Cricinfo, 9 July 2021

ਸਿਦਰਾ ਨਵਾਜ਼ ਭੱਟੀ (ਜਨਮ 14 ਮਾਰਚ 1994) ਲਾਹੌਰ ਦੀ ਇੱਕ ਪਾਕਿਸਤਾਨੀ ਵਿਕਟ ਕੀਪਰ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।

ਸਿਦਰਾ ਨੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਹੈ।[1] ਉਸਨੇ ਮਹਿਲਾ ਅੰਤਰਰਾਸ਼ਟਰੀ ਟੀ-20 ਵਿੱਚ 21 ਅਗਸਤ 2014 ਨੂੰ ਆਸਟਰੇਲੀਆ ਦੇ ਖਿਲਾਫ਼ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ।

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2][3] ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4]

ਜੂਨ 2021 ਵਿੱਚ ਨਵਾਜ਼ ਨੂੰ ਵੈਸਟਇੰਡੀਜ਼ ਦੇ ਵਿਰੁੱਧ ਉਨ੍ਹਾਂ ਦੇ 20 ਓਵਰਾਂ ਦੇ ਮੈਚਾਂ ਲਈ ਪਾਕਿਸਤਾਨ ਮਹਿਲਾ ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ।[5][6]

ਹਵਾਲੇ

[ਸੋਧੋ]
  1. "Sidra Nawaz". ESPNcricinfo. Retrieved 27 September 2014.
  2. "Pakistan women name World T20 squad without captain". ESPN Cricinfo. Retrieved 10 October 2018.
  3. "Squads confirmed for ICC Women's World T20 2018". International Cricket Council. Retrieved 10 October 2018.
  4. "Pakistan squad for ICC Women's T20 World Cup announced". Pakistan Cricket Board. Retrieved 20 January 2020.
  5. "26-player women squad announced for West Indies tour". Pakistan Cricket Board. Retrieved 21 June 2021.
  6. "Javeria Khan to lead 26-member contingent on West Indies tour". CricBuzz. Retrieved 21 June 2021.