ਸੀਨਾਈ ਟਾਪੂਨੁਮਾ
ਦਿੱਖ
(ਸਿਨਾਈ ਟਾਪੂਨੁਮਾ ਤੋਂ ਮੋੜਿਆ ਗਿਆ)
ਸੀਨਾਈ ਟਾਪੂਨੁਮਾ ਜਾਂ ਸੀਨਾਈ (/ˈsaɪnaɪ/;[1][2] Arabic: سيناء ਸੀਨਾʼ ; ਮਿਸਰੀ ਅਰਬੀ: سينا ਸੀਨਾ, IPA: [ˈsiːnæ]) ਮਿਸਰ ਵਿੱਚ ਤਕਰੀਬਨ ੬੦,੦੦੦ ਵਰਗ ਕਿੱਲੋਮੀਟਰ (੨੩,੦੦੦ ਵਰਗ ਮੀਲ) ਦੇ ਰਕਬੇ ਵਾਲ਼ਾ ਇੱਕ ਤਿਕੋਨੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਉੱਤਰ ਵੱਲ ਭੂ-ਮੱਧ ਸਮੁੰਦਰ ਅਤੇ ਦੱਖਣ ਵੱਲ ਲਾਲ ਸਮੁੰਦਰ ਨਾਲ਼ ਲੱਗਦੀਆਂ ਹਨ ਅਤੇ ਇਹ ਮਿਸਰੀ ਇਲਾਕੇ ਦਾ ਇੱਕੋ-ਇੱਕ ਹਿੱਸਾ ਹੈ ਜੋ ਅਫ਼ਰੀਕਾ ਦੀ ਬਜਾਇ ਏਸ਼ੀਆ ਵਿੱਚ ਪੈਂਦਾ ਹੈ ਅਤੇ ਦੋ ਮਹਾਂਦੀਪਾਂ ਵਿਚਕਾਰ ਇੱਕ ਜ਼ਮੀਨੀ ਪੁਲ਼ ਦਾ ਕੰਮ ਕਰਦਾ ਹੈ। ਇਹਦਾ ਬਹੁਤਾ ਹਿੱਸਾ ਮਿਸਰ ਦੀਆਂ ੨੭ ਰਾਜਪਾਲੀਆਂ ਵਿੱਚੋਂ ੨ ਵਿੱਚ ਪੈਂਦਾ ਹੈ ਅਤੇ ਇਹਦੀ ਕੁੱਲ ਅਬਾਦੀ ਲਗਭਗ ੧੪ ਲੱਖ ਹੈ। ਰਸਮੀ ਨਾਂ ਤੋਂ ਛੁੱਟ ਮਿਸਰੀ ਲੋਕ ਇਹਨੂੰ ਅਰਦ ਉਲ-ਫ਼ੈਰੂਜ਼ (أرض الفيروز "ਫ਼ੀਰੋਜ਼ੇ ਦੀ ਧਰਤੀ") ਵੀ ਕਹਿੰਦੇ ਹਨ। ਪੁਰਾਣੇ ਜ਼ਮਾਨੇ ਦੇ ਮਿਸਰੀ ਲੋਕ ਇਹਨੂੰ ਮਫ਼ਕਤ ਜਾਂ "ਹਰੀਆਂ ਧਾਤੂਆਂ ਦੀ ਧਰਤੀ" ਆਖਦੇ ਸਨ।[3]
ਅਗਾਂਹ ਪੜ੍ਹੋ
[ਸੋਧੋ]- Gardner, Ann. "At Home in South Sinai". Nomadic Peoples 2000. Vol. 4,Iss. 2; pp. 48–67. Detailed account of Bedouin women
- H. J. L. Beadnell (May 1926). "Central Sinai". Geographical Journal. 67 (5): 385–398. doi:10.2307/1782203. JSTOR 1782203.
- C. W. Wilson (1873). "Recent Surveys in Sinai and Palestine". Journal of the Royal Geographical Society of London. 43: 206–240. doi:10.2307/1798627. JSTOR 1798627.
- Jacobs, Jessica (2006). "Tourist Places and Negotiating Modernity: European Women and Romance Tourism in the Sinai". In Minca, Claudio; Oakes, Tim (eds.). Travels in Paradox: Remapping Tourism. Rowman & Littlefield. ISBN 978-0-7425-2876-5. Retrieved 7 January 2010.
- Teague, Matthew; Moyer, Matt (March 2009). "The Sinai's Separate Peace". National Geographic Magazine. 215 (3). Washington, D.C.: National Geographic Society: 99–121. ISSN 0027-9358. Archived from the original on 11 ਦਸੰਬਰ 2009. Retrieved 7 January 2010.
{{cite journal}}
: Unknown parameter|dead-url=
ignored (|url-status=
suggested) (help)
ਬਾਹਰਲੇ ਜੋੜ
[ਸੋਧੋ]- ਸੀਨਾਈ ਦਾ ਰਹਿਨੁਮਾ, ਜਿਸ ਵਿੱਚ ਸੀਨਾਈ ਦੇ ਅਤੀਤ, ਪਸ਼ੂ-ਪੌਦੇ, ਮਾਰੂਥਲ, ਬਦੂਨ, ਸਫ਼ਾਰੀਆਂ ਅਤੇ ਧਰਾਤਲ ਦੀ ਪਿਛੋਕੜੀ ਜਾਣਕਾਰੀ ਮੌਜੂਦ ਹੈ Archived 2022-05-22 at the Wayback Machine.
- ਸੀਨਾਈ ਲੋਕਲ ਰਸਾਲਾ Archived 2021-06-10 at the Wayback Machine.
- ਮੁਕੰਮਲ ਰਹਿਨੁਮਾ: ਸੀਨਾਈ, ਦੀ ਇੰਡੀਪੈਂਡੰਟ, ੧੫ ਮਾਰਚ ੨੦੦੮।
- ਅਤੀਤੀ ਮਿਸਰ ਵਿੱਚ ਸੀਨਾਈ
- ਸੀਨਾਈ ਦੀਆਂ ਦੂਰਸੰਚਾਰੀ ਵੀਡੀਓਆਂ Archived 2008-03-13 at the Wayback Machine.
- ਸੀਨਾਈ ਮਾਰੂਥਲ ਦੀਆਂ ਤਸਵੀਰਾਂ Archived 2012-03-07 at the Wayback Machine.
- ਆਈਆਰਆਈਐੱਨ ਮਨੁੱਖਤਾਵਾਦੀ ਖ਼ਬਰ: ਈਯੂ ਦੀ ਗਰਾਂਟ ਦੱਖਣੀ ਸੀਨਾਈ ਵਿੱਚ ਪੇਂਡੂ ਗ਼ਰੀਬੀ ਨਾਲ਼ ਨਜਿੱਠੇਗੀ
- ਸੀਨਾਈ 'ਤੇ ਪੰਧ ਮਾਰਨੀ ਅਤੇ ਸਫ਼ਾਰੀ: ਪੈਂਡਿਆਂ ਦੇ ਨਕਸ਼ੇ ਅਤੇ ਤਸਵੀਰਾਂ ਦਾ ਇਕੱਠ Archived 2015-02-03 at the Wayback Machine.
ਵਿਕੀਮੀਡੀਆ ਕਾਮਨਜ਼ ਉੱਤੇ ਸੀਨਾਈ ਟਾਪੂਨੁਮਾ ਨਾਲ ਸਬੰਧਤ ਮੀਡੀਆ ਹੈ।
- ↑ "Definition of Sinai". The Free Dictionary. Retrieved 2014-05-03.
- ↑ "Define Sinai". Dictionary.com. Retrieved 2014-05-03.
- ↑ "Étude de la turquoise: de ses traitements et imitations" Archived 2013-12-15 at the Wayback Machine., thesis by Claire Salanne, Université de Nantes, 2009.