ਸਮੱਗਰੀ 'ਤੇ ਜਾਓ

ਸਿੰਘ (ਰਾਸ਼ੀ )

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿੰਘ, ਮਤੱਲਬ ਸ਼ੇਰ, ਜੋਤਿਸ਼ ਵਿੱਦਿਆ ਦੇ ਮੁਤਾਬਕ ਇੱਕ ਰਾਸ਼ੀ ਦਾ ਨਾਮ ਹੈ। ਦਰਅਸਲ ਇਹ ਸਿੰਘ ਤਾਰਾਮੰਡਲ ਦੀ ਸ਼ਕਲ ਸ਼ੇਰ ਵਰਗੀ ਹੈ। ਗ੍ਰਹਿਆਂ ਦੀ ਆਕਾਸ਼ੀ ਯਾਤਰਾ ਇਹਨਾਂ ਤਾਰਾਮੰਡਲ ਰਾਹੀਂ ਹੁੰਦੀ ਮੰਨੀ ਜਾਂਦੀ ਹੈ ਅਤੇ ਚੰਦਰਮਾ ਨਛੱਤਰ ਦੇ ਆਧਾਰ ਤੇ ਤਹਿ ਕੀਤੀ ਜਾਂਦੀ ਹੈ। 12 ਰਾਸ਼ੀਆਂ ਵਿੱਚੋਂ ਸਿੰਘ 5 ਨੰਬਰ ਉੱਤੇ ਹੈ।

ਹਵਾਲੇ

[ਸੋਧੋ]