ਸਮੱਗਰੀ 'ਤੇ ਜਾਓ

ਸਿੱਖ ਧਰਮ ਵਿੱਚ ਰਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਮਾਇਣ ਵਿੱਚ ਇੱਕ ਲੜਾਈ ਦਾ ਸਿੱਖ ਚਿਤਰਣ, ਲਹੌਰ ਜਾਂ ਅੰਮ੍ਰਿਤਸਰ

ਰਾਮ ਜਿਹਨੂੰ ਰਾਮ ਅਵਤਾਰ ਜਾਂ ਰਾਜਾ ਰਾਮ ਵੀ ਆਖਿਆ ਜਾਂਦਾ ਹੈ, ਸਿੱਖੀ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਦਸਮ ਗ੍ਰੰਥ ਵਿੱਚ ਬਿਸਣ ਦੇ ਚੌਬੀਸ ਅਵਤਾਰ ਵਿੱਚੋ ਇੱਕ ਵਜੋਂ ਰਾਮ ਦਾ ਉੱਲੇਖ ਮਿਲਦਾ ਹੈ। ਦਸਮ ਗ੍ਰੰਥ ਪਰੰਪਰਾਗਤ ਤੌਰ ਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਿਆ ਜਾਂਦਾ ਹੈ ਅਤੇ ਇਸ ਸਿੱਖ ਗ੍ਰੰਥ ਵਿੱਚ ਰਾਮ ਅਤੇ ਕ੍ਰਿਸ਼ਨ ਦੀ ਵੱਡੀ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ।