ਸੀ ਐਨ ਅੰਨਾਦੁਰੈ
ਦਿੱਖ
(ਸੀ ਐਨ ਅੰਨਾਦੁਰਾਈ ਤੋਂ ਮੋੜਿਆ ਗਿਆ)
ਸੀ ਐਨ ਅੰਨਾਦੁਰਾਈ | |
---|---|
ਤਮਿਲ ਨਾਡੂ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ ਫ਼ਰਵਰੀ 1967 – 3 ਫ਼ਰਵਰੀ 1969 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਗਵਰਨਰ | ਸਰਦਾਰ ਉੱਜਲ ਸਿੰਘ |
ਤੋਂ ਪਹਿਲਾਂ | M. Bakthavatsalam |
ਤੋਂ ਬਾਅਦ | V. R. Nedunchezhiyan (acting) |
ਸੰਸਦ ਮੈਂਬਰ (ਰਾਜ ਸਭਾ), ਭਾਰਤ | |
ਦਫ਼ਤਰ ਵਿੱਚ 1962–1967 | |
ਰਾਸ਼ਟਰਪਤੀ | Sarvepalli Radhakrishnan |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ |
Member of Madras Legislative Council | |
ਦਫ਼ਤਰ ਵਿੱਚ 1967–1969 | |
ਪ੍ਰੀਮੀਅਰ | ਸੀ ਐਨ ਅੰਨਾਦੁਰਾਈ |
ਗਵਰਨਰ | ਸਰਦਾਰ ਉੱਜਲ ਸਿੰਘ |
Member of Madras State Legislative Assembly | |
ਦਫ਼ਤਰ ਵਿੱਚ 1957–1962 | |
ਪ੍ਰੀਮੀਅਰ | ਕੇ ਕਾਮਰਾਜ |
ਗਵਰਨਰ | A. J. John, Anaparambil Bhishnuram Medhi |
ਤੋਂ ਪਹਿਲਾਂ | Deivasigamani |
ਤੋਂ ਬਾਅਦ | S. V. Natesa Mudaliar |
ਹਲਕਾ | ਕਾਂਚੀਪੁਰਮ |
ਨਿੱਜੀ ਜਾਣਕਾਰੀ | |
ਜਨਮ | ਕਾਂਚੀਪੁਰਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ | 15 ਸਤੰਬਰ 1909
ਮੌਤ | 3 ਫਰਵਰੀ 1969 ਮਦਰਾਸ, ਤਮਿਲ ਨਾਡੂ, ਭਾਰਤ | (ਉਮਰ 59)
ਸਿਆਸੀ ਪਾਰਟੀ | Justice party, ਦ੍ਰਵਿੜ ਮੁਨੇਤਰਾ ਕੜਾਗਮ |
ਜੀਵਨ ਸਾਥੀ | ਰਾਣੀ ਅੰਨਾਦੁਰਾਈ |
ਕਿੱਤਾ | ਸਿਆਸਤਦਾਨ |
ਕੂੰਜੀਵਰਮ ਨਟਰਾਜਨ ਅੰਨਾਦੁਰਾਈ (ਤਮਿਲ਼: காஞ்சீவரம் நடராசன் அண்ணாதுரை) (15 ਸਤੰਬਰ 1909 – 3 ਫਰਵਰੀ 1969) ਆਮ ਪ੍ਰਸਿੱਧ ਨਾਂ ਅੰਨਾ, ਪ੍ਰਸਿੱਧ ਸਿਆਸਤਦਾਨ, ਤਮਿਲ ਨਾਡੂ ਦਾ ਪਹਿਲਾ ਗੈਰ-ਕਾਂਗਰਸੀ ਮੁੱਖ ਮੰਤਰੀ, ਦ੍ਰਵਿੜ ਮੁਨੇਤਰਾ ਕੜਾਗਮ ਪਾਰਟੀ ਦਾ ਬਾਨੀ ਸੀ। ਉਸਦੇ ਨਾਮ ਦੇ ਸੰਖੇਪ ਰੂਪ ਅੰਨਾ ਦਾ ਤਾਮਿਲ,ਵਿੱਚ ਅਰਥ ਵੱਡਾ ਭਰਾ ਹੈ।. ਉਸ ਦਾ ਜਨਮ ਇੱਕ ਬਹੁਤ ਹੀ ਆਮ ਪਰਿਵਾਰ ਵਿੱਚ ਹੋਇਆ ਸੀ।