ਸੀ ਐਨ ਅੰਨਾਦੁਰੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀ ਐਨ ਅੰਨਾਦੁਰਾਈ
CN Annadurai.jpg
ਕੂੰਜੀਵਰਮ ਨਟਰਾਜਨ ਅੰਨਾਦੁਰਾਈ
ਤਮਿਲ ਨਾਡੂ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
ਫ਼ਰਵਰੀ 1967 – 3 ਫ਼ਰਵਰੀ 1969
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਗਵਰਨਰਸਰਦਾਰ ਉੱਜਲ ਸਿੰਘ
ਸਾਬਕਾM. Bakthavatsalam
ਉੱਤਰਾਧਿਕਾਰੀV. R. Nedunchezhiyan (acting)
ਸੰਸਦ ਮੈਂਬਰ (ਰਾਜ ਸਭਾ), ਭਾਰਤ
ਦਫ਼ਤਰ ਵਿੱਚ
1962–1967
ਪਰਧਾਨSarvepalli Radhakrishnan
ਪ੍ਰਾਈਮ ਮਿਨਿਸਟਰਜਵਾਹਰ ਲਾਲ ਨਹਿਰੂ,
ਲਾਲ ਬਹਾਦਰ ਸ਼ਾਸਤਰੀ,
ਇੰਦਰਾ ਗਾਂਧੀ
Member of Madras Legislative Council
ਦਫ਼ਤਰ ਵਿੱਚ
1967–1969
ਪ੍ਰੀਮੀਅਰਸੀ ਐਨ ਅੰਨਾਦੁਰਾਈ
ਗਵਰਨਰਸਰਦਾਰ ਉੱਜਲ ਸਿੰਘ
Member of Madras State Legislative Assembly
ਦਫ਼ਤਰ ਵਿੱਚ
1957–1962
ਪ੍ਰੀਮੀਅਰਕੇ ਕਾਮਰਾਜ
ਗਵਰਨਰA. J. John, Anaparambil
Bhishnuram Medhi
ਸਾਬਕਾDeivasigamani
ਉੱਤਰਾਧਿਕਾਰੀS. V. Natesa Mudaliar
ਹਲਕਾਕਾਂਚੀਪੁਰਮ
ਨਿੱਜੀ ਜਾਣਕਾਰੀ
ਜਨਮ(1909-09-15)15 ਸਤੰਬਰ 1909
ਕਾਂਚੀਪੁਰਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ3 ਫਰਵਰੀ 1969(1969-02-03) (ਉਮਰ 59)
ਮਦਰਾਸ, ਤਮਿਲ ਨਾਡੂ, ਭਾਰਤ
ਸਿਆਸੀ ਪਾਰਟੀJustice party, ਦ੍ਰਵਿੜ ਮੁਨੇਤਰਾ ਕੜਾਗਮ
ਪਤੀ/ਪਤਨੀਰਾਣੀ ਅੰਨਾਦੁਰਾਈ
ਕੰਮ-ਕਾਰਸਿਆਸਤਦਾਨ

ਕੂੰਜੀਵਰਮ ਨਟਰਾਜਨ ਅੰਨਾਦੁਰਾਈ (ਤਮਿਲ਼: காஞ்சீவரம் நடராசன் அண்ணாதுரை) (15 ਸਤੰਬਰ 1909 – 3 ਫਰਵਰੀ 1969) ਆਮ ਪ੍ਰਸਿੱਧ ਨਾਂ ਅੰਨਾ, ਪ੍ਰਸਿੱਧ ਸਿਆਸਤਦਾਨ, ਤਮਿਲ ਨਾਡੂ ਦਾ ਪਹਿਲਾ ਗੈਰ-ਕਾਂਗਰਸੀ ਮੁੱਖ ਮੰਤਰੀ, ਦ੍ਰਵਿੜ ਮੁਨੇਤਰਾ ਕੜਾਗਮ ਪਾਰਟੀ ਦਾ ਬਾਨੀ ਸੀ। ਉਸਦੇ ਨਾਮ ਦੇ ਸੰਖੇਪ ਰੂਪ ਅੰਨਾ ਦਾ ਤਾਮਿਲ,ਵਿੱਚ ਅਰਥ ਵੱਡਾ ਭਰਾ ਹੈ।. ਉਸ ਦਾ ਜਨਮ ਇੱਕ ਬਹੁਤ ਹੀ ਆਮ ਪਰਿਵਾਰ ਵਿੱਚ ਹੋਇਆ ਸੀ।