ਕੇ ਕਾਮਰਾਜ
Jump to navigation
Jump to search
ਫਰਮਾ:Infobox।ndian politician ਕੁਮਾਰਾਸਾਮੀ ਕਾਮਰਾਜ, ਉਰਫ ਕੇ ਕਾਮਰਾਜ, (15 ਜੁਲਾਈ 1903[1] – 2 October 1975[2]) ਤਾਮਿਲਨਾਡੂ ਤੋਂ ਭਾਰਤੀ ਸਿਆਸਤਦਾਨ ਸੀ ਜਿਹਨਾਂ ਨੂੰ 1960ਵਿਆਂ ਦੌਰਾਨ ਭਾਰਤੀ ਰਾਜਨੀਤੀ ਵਿੱਚ "Kingmaker" ਦੇ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਸੀ। 1954–1963 ਦੌਰਾਨ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। 1952–1954 ਅਤੇ 1969–1975 ਉਹ ਸੰਸਦ ਮੈਂਬਰ (ਲੋਕ ਸਭਾ) ਰਹੇ। ਉਹ ਆਪਣੀ ਸਾਦਗੀ ਅਤੇ ਅਖੰਡ ਇਮਾਨਦਾਰੀ ਲਈ ਜਾਣੇ ਜਾਂਦੇ ਸਨ।[1] ਤਮਿਲਨਾਡੁ ਦੀ ਰਾਜਨੀਤੀ ਵਿੱਚ ਬਿਲਕੁਲ ਹੇਠਲੇ ਸਤਰ ਤੋਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕਰ ਕੇ ਦੇਸ ਦੇ ਦੋ ਪ੍ਰਧਾਨਮੰਤਰੀ ਚੁਣਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਕਾਰਨ ਕਿੰਗਮੇਕਰ ਕਹੇ ਜਾਣ ਵਾਲੇ ਕਾਮਰਾਜ ਨੇ 60ਵਿਆਂ ਦੇ ਦਹਾਕੇ ਵਿੱਚ ਕਾਂਗਰਸ ਦੇ ਸੰਗਠਨ ਨੂੰ ਸੁਧਾਰਨ ਲਈ ਬਣਾਈ ਕਾਮਰਾਜ ਪਲਾਨ ਦੇ ਕਾਰਨ ਬੜੇ ਮਸ਼ਹੂਰ ਹੋਏ ਸਨ।