ਸੁਜਾਤਾ ਸ੍ਰੀਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਜਾਤਾ ਸ੍ਰੀਧਰ
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਜਾਤਾ ਸ੍ਰੀਧਰ
ਜਨਮ (1961-12-25) 25 ਦਸੰਬਰ 1961 (ਉਮਰ 62)
ਭਾਰਤ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 3)21 ਜਨਵਰੀ 1984 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਟੈਸਟ12 ਜੁਲਾਈ 1986 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 6)10 ਜਨਵਰੀ 1982 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਓਡੀਆਈ27 ਜੁਲਾਈ 1986 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 6
ਦੌੜਾਂ 32 19
ਬੱਲੇਬਾਜ਼ੀ ਔਸਤ 16.00 3.80
100/50 0/2 0/0
ਸ੍ਰੇਸ਼ਠ ਸਕੋਰ 20* 14
ਗੇਂਦਾਂ ਪਾਈਆਂ 336 222
ਵਿਕਟਾਂ 3 0
ਗੇਂਦਬਾਜ਼ੀ ਔਸਤ 53.33 137
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/46 1/27
ਕੈਚਾਂ/ਸਟੰਪ 1/0 1/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਸੁਜਾਤਾ ਸ੍ਰੀਧਰ (ਤਮਿਲ਼: சுஜாதா ஸ்ரீதர்; ਜਨਮ 25 ਦਸੰਬਰ 1961) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਟੈਸਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਕੁੱਲ ਤਿੰਨ ਟੈਸਟ ਮੈਚ ਅਤੇ ਛੇ ਓਡੀਆਈ ਮੈਚ ਖੇਡੇ ਹਨ। ਘਰੇਲੂ ਕ੍ਰਿਕਟ ਵਿੱਚ ਉਹ ਤਮਿਲਨਾਡੂ ਅਤੇ ਕਰਨਾਟਕ ਦੀਆਂ ਟੀਮਾਂ ਵੱਲੋਂ ਲੀਗ ਵਿੱਚ ਹਿੱਸਾ ਲੈਂਦੀ ਰਹੀ ਹੈ।[2]

ਹਵਾਲੇ[ਸੋਧੋ]

  1. "Sujata Sridhar". CricketArchive. Retrieved 2009-09-17.
  2. "Sujata Sridhar". Cricinfo. Retrieved 2009-09-17.