ਸੁਦੀਪਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਦੀਪਾ ਸਿੰਘ
ਜਨਮ26th ਮਈ 1988
ਅੰਮ੍ਰਿਤਸਰ, ਪੰਜਾਬ, ਭਾਰਤ
ਪੇਸ਼ਾਅਭਿਨੇਤਰੀ, ਮਾਡਲ, ਮੇਜਵਾਨ
ਸਰਗਰਮੀ ਦੇ ਸਾਲ2008-ਵਰਤਮਾਨ

ਸੁਦੀਪਾ ਸਿੰਘ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ, ਜਿਸਨੇ ਟੀਵੀ ਇਸ਼ਤਿਹਾਰਾਂ, ਟੀ.ਵੀ. ਸਾਬਣ ਓਪੇਰਾ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਸਿੱਖ ਧਰਮ ਨਾਲ ਸੰਬੰਧਿਤ ਹੈ ਅਤੇ ਮੂਲ ਰੂਪ ਵਿੱਚ ਅੰਮ੍ਰਿਤਸਰ ਤੋਂ ਹੈ।

ਸੁਦੀਪ ਨੇ ਭਾਰਤ ਅਤੇ ਪਾਕਿਸਤਾਨ ਦੇ 800 ਤੋਂ ਵੱਧ ਵਪਾਰਕ ਇਸ਼ਤਿਹਾਰਾਂ ਵਿੱਚ ਮਸ਼ਹੂਰ ਹਸਤੀਆਂ ਜਿਵੇਂ ਕਿ ਮਹਿੰਦਰ ਸਿੰਘ ਧੋਨੀ, ਸ਼ਾਹ ਰੁਖ ਖ਼ਾਨ, ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਅਤੇ ਹੋਰ ਨਾਲ ਕੰਮ ਕੀਤਾ ਹੈ।

ਫਿਲਮੋਗਰਾਫੀ[ਸੋਧੋ]

 • ਐਕਸ਼ਨ ਰੀਪਲੇਯ (2010) - ਬਾਂਟੀ ਗਰਲਫ੍ਰੇਂਡ
 • ਏਕ ਨੂਰ (2011)
 • ਕਬੱਡੀ ਵਨਸ ਅਗੇਨ
 • ਦੀ ਏਟੀਨ ਪਾਵਰ ਪ੍ਰਿੰਸਿਸ ਲੜੀਵਾਰ (2013-2015) - ਰੋਸ਼ਨੀ ਸੁਲੇਮੈਨ

ਟੈਲੀਵਿਜ਼ਨ[ਸੋਧੋ]

 • ਅਰਧਾਗਨੀ - ਕੰਗਨਾ
 • ਬਾਲ ਵੀਰ - ਬਾਇਓਰੋਪਿ ਰਾਨੀ ਪਰੀ
 • ਕਾਮੇਡੀ ਸੁਪਰਸਟਾਰ - ਮੇਜ਼ਬਾਨ
 • ਨਾਗਰਜੁਨਾ - ਇੱਕ ਯੋਧਾ - ਮੋਹਿਨੀ
 • ਟੀਵੀ, ਬੀਵੀ ਔਰ ਮੈਂ - ਬਿੰਦੂ
 • ਦੂਆ - ਨੰਦੀਨੀ (ਸੁਪ੍ਰਿਯਾ ਦੀ ਭੈਣ)
 • ਕਭੀ ਤੋਂ ਨਜ਼ਰ ਮਿਲਾਓ- ਸੁਨੈਨਾ (ਮੁੱਖ ਨਾਇਕ)
 • ਬਿੱਗ ਮੈਜਿਕ ਦੇ 'ਰੂਧਰ ਕੇ ਰਕਸ਼ਕ' ਬੱਚਿਆਂ ਦੀ ਕਲਪਨਾ ਵਾਲਾਂ ਸ਼ੋਅ ਦੀ ਮੇਜ਼ਬਾਨੀ ਵੀ ਕਰ ਰਹੀ ਹੈ।[1]

ਅਵਾਰਡ[ਸੋਧੋ]

 • ਪੀ.ਟੀ.ਸੀ. ਪੰਜਾਬੀ - ਬੇਸਟ ਐਕਟਰੈਸ ਕ੍ਰਿਟਿਕਸ ਐਵਾਰਡ - ਇੱਕ ਨੂਰ - 2012
 • ਸਭ ਦੇ ਅਨੋਖਾ ਪੁਰਸਕਾਰਾਂ ਵਿੱਚ 2015 ਵਿੱਚ ਸਭ ਤੋਂ ਵਧੀਆ ਫੈਰੀ ਅਵਾਰਡ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]