ਸੁਮਿੱਤਰਾ ਮਹਾਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਮਿੱਤਰਾ ਮਹਾਜਨ
ਲੋਕਸਭਾ ਸਪੀਕਰ
ਮੌਜੂਦਾ
ਦਫ਼ਤਰ ਸਾਂਭਿਆ
6 ਜੂਨ 2014
ਡਿਪਟੀਐਮ ਥੰਬੀਦੁਰਾਈ
ਸਾਬਕਾਮੀਰਾ ਕੁਮਾਰ
ਨਿੱਜੀ ਜਾਣਕਾਰੀ
ਜਨਮ (1943-04-12) 12 ਅਪ੍ਰੈਲ 1943 (ਉਮਰ 78)
ਚਿਪਲੂਨ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਹੋਰ ਸਿਆਸੀਕੌਮੀ ਜਮਹੂਰੀ ਗਠਜੋੜ
ਪਤੀ/ਪਤਨੀਜਾਅੰਤ ਮਹਾਜਨ
ਸੰਤਾਨ2 ਪੁੱਤਰ
ਅਲਮਾ ਮਾਤਰDevi Ahilya University

ਸੁਮਿੱਤਰਾ ਮਹਾਜਨ (born 12 April 1943) ਭਾਰਤੀ ਨਾਰੀ ਸਿਆਸਤਦਾਨ ਹੈ ਅਤੇ ਵਰਤਮਾਨ ਲੋਕ ਸਭਾ ਸਪੀਕਰ ਹੈ।[1] ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹੈ। 2014 ਵਿੱਚ ਉਸ ਨੇ ਅੱਠਵੀਂ ਵਾਰ ਲੋਕ ਸਭਾ ਚੋਣ ਜਿੱਤੀ, ਅਤੇ ਇਹ ਮਾਅਰਕਾ ਮਾਰਨ ਵਾਲੇ 16ਵੀਂ ਲੋਕ ਸਭਾ ਦੇ ਤਿੰਨ ਮੈਂਬਰਾਂ ਵਿੱਚੋਂ ਇੱਕ ਹੈ।[2] ਉਹ ਸਭ ਤੋਂ ਵਧ ਸਮਾਂ ਸੇਵਾ ਨਿਭਾਉਣ ਵਾਲੀ ਐਮ ਪੀ ਹੈ।[3] ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੇ ਚੋਣ ਹਲਕੇ ਦੀ 1989 ਤੋਂ ਨੁਮਾਇੰਦਗੀ ਕਰ ਰਹੀ ਹੈ। ਉਸਨੇ ਲੋਕ ਸਭਾ ਦੀ ਚੋਣ ਜਿੱਤ ਲਈ ਹੈ ਜੋ ਸੰਸਦ ਦੇ ਸਭ ਤੋਂ ਵੱਡੀ ਉਮਰ ਦੀ ਔਰਤ ਲੋਕ ਸਭਾ ਮੈਂਬਰ ਹੈ, ਜਿਸਨੇ 8ਵੀਂ ਵਾਰ ਲੋਕ ਸਭਾ ਚੋਣ (1989, 1991, 1996, 1998, 1999, 2004, 2009, 2014) ਜਿੱਤੀ ਹੈ।

ਹਵਾਲੇ[ਸੋਧੋ]