ਮੀਰਾ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੀਰਾ ਕੁਮਾਰ
Meira Kumar.jpg
ਸੰਸਦ ਸਪੀਕਰਾਂ ਦੇ ਤੀਸਰੇ ਸੰਸਾਰ ਸਮੇਲਨ ਵਿੱਚ, ਮੀਰਾ ਕੁਮਾਰ
ਲੋਕਸਭਾ ਸਪੀਕਰ
ਮੌਜੂਦਾ
ਦਫ਼ਤਰ ਸਾਂਭਿਆ
4 ਜੂਨ 2009
ਸਾਬਕਾ ਸੋਮਨਾਥ ਚੈਟਰਜੀ
ਸਾਸਾਰਾਮ, ਬਿਹਾਰ ਤੋਂ ਲੋਕ ਸਭਾ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
2004
ਪਰਸਨਲ ਜਾਣਕਾਰੀ
ਜਨਮ (1945-03-31) 31 ਮਾਰਚ 1945 (ਉਮਰ 72)
ਸਾਸਾਰਾਮ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
(ਵਰਤਮਾਨ ਬਿਹਾਰ, ਭਾਰਤ)
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਸਪਾਉਸ ਮੰਜੁਲ ਕੁਮਾਰ
ਸੰਤਾਨ 1 ਪੁੱਤਰ ਅਤੇ 2 ਪੁਤਰੀਆਂ
ਰਿਹਾਇਸ਼ ਨਵੀਂ ਦਿੱਲੀ, ਭਾਰਤ
ਅਲਮਾ ਮਾਤਰ ਦਿੱਲੀ ਯੂਨੀਵਰਸਿਟੀ
As of 3 ਜੂਨ, 2009
Source: [1]

ਮੀਰਾ ਕੁਮਾਰ (ਹਿੰਦੀ: मीरा कुमार) ਭਾਰਤੀ ਨਾਰੀ ਸਿਆਸਤਦਾਨ ਹੈ ਅਤੇ ਪੰਜ ਵਾਰ ਸੰਸਦ ਮੈਂਬਰ ਚੁਣੀ ਗਈ ਹੈ। 3 ਜੂਨ 2009 ਨੂੰ ਲੋਕ ਸਭਾ ਨੇ ਉਸ ਨੂੰ ਪਹਿਲੀ ਔਰਤ ਸਪੀਕਰ ਦੇ ਤੌਰ ਤੇ ਨਿਰਵਿਰੋਧ ਚੁਣ ਲਿਆ ਸੀ[1][2] ਇਸ ਤੋਂ ਪਹਿਲਾਂ ਉਸ ਨੇ ਭਾਰਤ ਸਰਕਾਰ (2004–2009) ਦੇ ਮੰਤਰੀਮੰਡਲ ਵਿੱਚ ਸੋਸ਼ਲ ਜਸਟਿਸ ਅਤੇ ਸਸ਼ਕਤੀਕਰਨ ਮੰਤਰੀ ਵਜੋਂ ਕੰਮ ਕੀਤਾ ਹੈ।

ਜੀਵਨ ਵੇਰਵਾ[ਸੋਧੋ]

ਮੀਰਾ ਕੁਮਾਰੀ ਦਲਿਤ ਸਮੁਦਾਏ ਤੋਂ ਹੈ ਅਤੇ ਉਹ ਪੂਰਵ ਉਪ ਪ੍ਰਧਾਨਮੰਤਰੀ ਸ਼੍ਰੀ ਜਗਜੀਵਨ ਰਾਮ ਦੀ ਸੁਪੁਤਰੀ ਹੈ। ਮੀਰਾ ਕੁਮਾਰੀ 1973 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਿਲ ਹੋਈ। ਉਹ ਕਈ ਦੇਸ਼ਾਂ ਵਿੱਚ ਨਿਯੁਕਤ ਰਹੀ ਅਤੇ ਬਿਹਤਰ ਪ੍ਰਸ਼ਾਸਕਾ ਸਾਬਤ ਹੋਈ।[3]

ਹਵਾਲੇ[ਸੋਧੋ]