ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁੰਦਰ ਸਿੰਘ ਸੱਖੋਵਾਲੀਆ (੧੮੭੦-੧੯੬੦) ਇੱਕ ਪੰਜਾਬੀ ਕਵੀ ਅਤੇ ਕਿੱਸਾਕਾਰ ਸਨ ਜਿਨ੍ਹਾਂ ਦਾ ਜਨਮ ਪਿੰਡ ਸੱਖੋਵਾਲ, ਗੁਰਦਾਸਪੁਰ ਵਿਚ ਹੋਇਆ।[1] ਇਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਵੱਖ ਵੱਖ ਅਲੰਕਾਰਾਂ ਅਤੇ ਛੰਦਾਂ ਦੀ ਵਰਤੋਂ ਨਾਲ ਆਪਣੀ ਅਮਿੱਟ ਛਾਪ ਪਾਠਕਾਂ ਦੇ ਹਿਰਦਿਆਂ ਉੱਪਰ ਛੱਡੀ ਹੈ।[2]
- ↑
- ↑