ਸੂਰਜਕੁੰਡ
ਸੂਰਜਕੁੰਡ | |
---|---|
ਸਥਿਤੀ | ਸੂਰਜਕੁੰਡ ਪਿੰਡ, ਫਰੀਦਾਬਾਦ ਜ਼ਿਲਾ, ਹਰਿਆਣਾ |
ਗੁਣਕ | 28°29′02″N 77°16′58″E / 28.48379°N 77.28270°E |
Type | ਝੀਲ |
Basin countries | ਭਾਰਤ |
Surface area | 40 |
Settlements | ਫਰੀਦਾਬਾਦ |
ਹਵਾਲੇ | [1] |
ਸੂਰਜਕੁੰਡ 10ਵੀਂ ਸਦੀ ਦੀ ਝੀਲ ਹੈ। ਇਹ 8ਵੀਂ ਸਦੀ ਦੇ ਅਨੰਗਪੁਰ ਡੈਮ ਦੇ ਦੱਖਣ ਪੱਛਮੀ 'ਚ ਦੋ ਕਿਲੋਮੀਟਰ ਤੇ ਸਥਿਤ ਹੈ। ਜੋ ਦੱਖਣੀ ਦਿੱਲੀ, ਫਰੀਦਾਬਾਦ ਹਰਿਆਣਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਸੂਰਜਕੁੰਡ ਦਾ ਮਤਲਵ ਹੈ ਸੂਰਜ ਦਾ ਕੁੰਡ[1] ਜਾਂ ਝੀਲ ਹੈ ਜੋ ਅਰਾਵਲੀ ਪਹਾੜ ਦੇ ਪਿਛੇ ਅਰਧ ਚੱਕਰ ਦੀ ਸ਼ਕਲ 'ਚ ਬਣਿਆ ਹੋਇਆ ਹੈ। ਇਹ ਕਿਹਾ ਜਾਂਦ ਹੈ ਕਿ ਇਸ ਝੀਲ ਦਾ ਨਿਰਮਾਣ ਗੁਜਰਾਤ ਦੇ ਬਾਦਸ਼ਾਹ ਸੂਰਜਪਾਲ ਨੇ ਕਰਵਾਇਆ।
ਦਸਤਕਾਰੀ ਮੇਲਾ
[ਸੋਧੋ]ਇਸ ਦਾ ਮਸ਼ਹੂਰ ਸੂਰਜਕੁੰਡ ਦਸਤਕਾਰੀ ਮੇਲੇ ਬਹੁਤ ਮਸ਼ਹੂਰ ਹੈ। ਇਸ ਵਾਰ ਮੇਲੇ ਵਿੱਚ ਹਰ ਸਾਲ ਥੀਮ ਦੇ ਤੌਰ ਤੇ ਲਿਆ ਜਾਂਦਾ ਹੈ ਜਿਵੇ ਸਾਲ 2014 'ਚ ਗੋਆ ਨੂੰ ਥੀਮ ਸਟੇਟ ਤੇ ਸ੍ਰੀ ਲੰਕਾ ਨੂੰ ਹਿੱਸੇਦਾਰ ਮੁਲਕ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਮੇਲੇ ਵਿੱਚ ਬਹੁਤ ਸਾਰੇ ਦਸਤਕਾਰ ਤੇ ਕਲਾਕਾਰ ਸ਼ਾਮਲ ਹੁੰਦੇ ਹਨ। ਮੇਲੇ ’ਚ ਰੂਸ, ਬੇਲਾਰੂਸ, ਤਾਜਿਕਸਤਾਨ, ਕਿਰਗਿਜ਼ਸਤਾਨ, ਪੁਰਤਗਾਲ, ਇਰਾਨ, ਤੇ ਪਾਕਿਸਤਾਨ ਵੀ ਸ਼ਾਮਿਲ ਹੁੰਦੇ ਹਨ। ਇਸ ਮੇਲੇ ’ਚ ਪੰਜਾਬੀ ਗਾਇਕ ਵੱਲੋਂ ਸੂਫ਼ੀ ਗਾਇਨ ਪੇਸ਼ ਕੀਤਾ ਜਾਂਦਾ ਹੈ ਅਤੇ ਕਵੀਆਂ ਵੱਲੋਂ ਹਾਸਰਸ ਕਵੀ ਸੰਮੇਲਨ ਵੀ ਕਰਵਾਇਆ ਜਾਂਦਾ ਹੈ। ਇਸ 'ਚ ਕੱਵਾਲ, ਰਾਜਸਥਾਨੀ ਗਾਣੇ, ਤੇ ਦੇਸ਼ਾ ਦੇ ਕਲਾਕਾਰਾਂ ਵੱਲੋਂ ਉਥੋਂ ਦੀ ਸੰਸਕ੍ਰਿਤੀ ਪੇਸ਼ ਕੀਤੀ ਜਾਂਦੀ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).