ਸਮੱਗਰੀ 'ਤੇ ਜਾਓ

ਸੂਰਮਾ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੂਰਮਾ
ਨਿਰਦੇਸ਼ਕਸ਼ਾਦ ਅਲੀ
ਸਕਰੀਨਪਲੇਅਸੁਯਸ਼ ਤ੍ਰਿਵੇਦੀ
ਸ਼ਾਦ ਅਲੀ
ਸ਼ਿਵ ਅਨੰਤ
ਨਿਰਮਾਤਾਸੋਨੀ ਪਿਕਚਜ਼ ਨੈਟਵਰਕਜ਼ ਇੰਡੀਆ
ਦੀਪਕ ਸਿੰਘ
ਚਿੱਤਰਾਂਗਦਾ ਸਿੰਘ
ਸਿਤਾਰੇਦਿਲਜੀਤ ਦੁਸਾਂਝ
ਤਾਪਸੀ ਪੰਨੂੰ
ਅੰਗਦ ਬੇਦੀ
ਸਿਨੇਮਾਕਾਰਚਿਰਾਂਤਨ ਦਾਸ
ਸੰਪਾਦਕਫਾਰੂਕ ਹੁੰਡੇਕਰ
ਸੰਗੀਤਕਾਰਸ਼ੰਕਰ-ਅਹਿਸਾਨ-ਲੋੲੇ
ਪ੍ਰੋਡਕਸ਼ਨ
ਕੰਪਨੀਆਂ
ਸੋਨੀ ਪਿਕਚਜ਼ ਨੈਟਵਰਕਜ਼ ਇੰਡੀਆ
ਸੀ ਐੱਸ ਫਿਲਮਜ਼
ਡਿਸਟ੍ਰੀਬਿਊਟਰਸੋਨੀ ਪਿਕਚਜ਼ ਰਿਲੀਜ਼ਿੰਗ
ਕੋਲੰਬੀਆ ਪਿਕਚਜ਼
ਰਿਲੀਜ਼ ਮਿਤੀ
  • 13 ਜੁਲਾਈ 2018 (2018-07-13)
(ਵਿਸ਼ਵ ਭਰ)
ਮਿਆਦ
131 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਾਕਸ ਆਫ਼ਿਸ8.25 ਕਰੋੜ[1]

ਸੂਰਮਾ (ਅੰਗਰੇਜ਼ੀ: Warrior) ਸਾਲ 2018 ਦੀ ਇੱਕ ਭਾਰਤੀ ਹਿੰਦੀ ਜੀਵਨੀ ਖੇਡ ਅਤੇ ਡਰਾਮਾ ਫ਼ਿਲਮ ਹੈ ਜੋ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਸੋਨੀ ਪਿਕਚਜ਼ ਨੈਟਵਰਕਜ਼ ਇੰਡੀਆ ਅਤੇ ਸੀ ਐੱਸ ਫਿਲਮਜ਼ ਦੁਆਰਾ ਕੀਤਾ ਗਿਆ ਹੈ।[2] ਇਹ ਫਿਲਮ 13 ਜੁਲਾਈ 2018 ਨੂੰ ਰਿਲੀਜ਼ ਹੋਈ ਸੀ[3] ਅਤੇ ਫਿਲਮ ਦਾ ਅਧਿਕਾਰਕ ਟ੍ਰੇਲਰ 11 ਜੂਨ 2018 ਨੂੰ ਰਿਲੀਜ਼ ਕੀਤਾ ਗਿਆ ਸੀ।[4]

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]