ਸੇਮਸ ਜਸਟਿਨ ਹੇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੇਮਸ ਜਸਟਿਨ ਹੇਨੀ
ਰਾਇਲ ਆਇਰਿਸ਼ ਅਕੈਡਮੀ
ਸੇਮਸ ਜਸਟਿਨ ਹੇਨੀ (2009)
ਜਨਮ(1939-04-13)13 ਅਪ੍ਰੈਲ 1939
Castledawson, Northern Ireland
ਮੌਤ30 ਅਗਸਤ 2013(2013-08-30) (ਉਮਰ 74)
ਡਬਲਿਨ, ਆਇਰਲੈਂਡ
ਵੱਡੀਆਂ ਰਚਨਾਵਾਂ
(1996) 
(ਅਨੁਵਾਦ, 1999) 
ਡਿਸਟਰਿਕਟ ਐਂਡ ਸਰਕਿਲ (2006) 
(2010)
ਕੌਮੀਅਤਆਇਰਿਸ਼
ਕਿੱਤਾਕਵੀ, ਨਾਟਕਕਾਰ, ਅਨੁਵਾਦਕ
ਪ੍ਰਭਾਵਿਤ ਕਰਨ ਵਾਲੇਟੀ ਐਸ ਈਲੀਅਟ ਰਾਬਰਟ ਫਰੋਸਟ, Gerard Manley Hopkins, Ted Hughes, Patrick Kavanagh, Derek Mahon, Wilfred Owen, Rainer Maria Rilke, John Millington Synge, ਵਿਲੀਅਮ ਵਰਡਜਵਰਥ, W. B. Yeats
ਪ੍ਰਭਾਵਿਤ ਹੋਣ ਵਾਲੇEavan Boland, Giannina Braschi, Medbh McGuckian, Paul Muldoon, Dennis Nurkse, Edna O'Brien, Owen Sheers
ਜੀਵਨ ਸਾਥੀਮੇਰੀ ਡੇਵਲਿਨ (1965–2013)[1]
ਔਲਾਦ
  • ਮਿਸ਼ੇਲ
  • ਕ੍ਰਿਸਟੋਫਰ
  • ਕੈਥਰੀਨ ਐਨ[1]
ਇਨਾਮ

ਸੇਮਸ ਜਸਟਿਨ ਹੇਨੀ (ਜਨਮ: 13 ਅਪ੍ਰੈਲ 1939 – 30 ਅਗਸਤ 2013) ਇੱਕ ਆਇਰਿਸ਼ ਕਵੀ, ਨਾਟਕਕਾਰ, ਅਤੇ ਅਨੁਵਾਦਕ ਸਨ ਜਿਨ੍ਹਾਂ ਨੂੰ 1995 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1][2] ਉਨ੍ਹਾਂ ਦੇ 1966 ਵਿੱਚ ਆਏ ਪਹਿਲੇ ਕਵਿਤਾ ਸੰਗ੍ਰਿਹ ਡੈੱਥ ਆਫ ਏ ਨੇਚੁਰਲਿਸਟ ਨੇ ਉਨ੍ਹਾਂ ਨੂੰ ਸਾਹਿਤ ਜਗਤ ਵਿੱਚ ਪਹਿਚਾਣ ਦਵਾਈ। ਉਨ੍ਹਾਂ ਦਾ 30 ਅਗਸਤ 2013 ਨੂੰ 74 ਸਾਲ ਦੀ ਉਮਰ ਵਿੱਚ ਮੌਤ ਹੋਈ।

ਹਵਾਲੇ[ਸੋਧੋ]

  1. 1.0 1.1 1.2 Seamus Heaney obituary The Guardian, 30 August 2013.
  2. Obituary: Heaney ‘the most important Irish poet since Yeats’ Irish Times, 30 August 2013.