ਸਮੱਗਰੀ 'ਤੇ ਜਾਓ

ਸੇਹਾਨ ਅਰਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਹਾਨ ਅਰਮਾਨ
ਜਨਮ (1980-02-26) 26 ਫਰਵਰੀ 1980 (ਉਮਰ 44)
ਹੋਰ ਨਾਮਡੇਰਯਾ ਸੇਹਾਨ ਅਰਮਾਨ
ਪੇਸ਼ਾਅਦਾਕਾਰਾ, ਡਰੈਗ ਕੂਈਨ
ਸਰਗਰਮੀ ਦੇ ਸਾਲ1994–ਹੁਣ
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਡੇਰਯਾ ਸੇਹਾਨ ਅਰਮਾਨ (ਜਨਮ 26 ਫਰਵਰੀ 1980)[1] ਤੁਰਕੀ ਟਰਾਂਸਜੈਂਡਰ ਹੱਕਾਂ ਲਈ ਕਾਰਕੁੰਨ, ਅਦਾਕਾਰਾ ਅਤੇ ਡਰੈਗ ਕੂਈਨ ਹੈ,[2][3] ਜੋ ਇਸਤਾਂਬੁਲ ਅਧਾਰਿਤ ਹੈ।[2] ਉਸਨੂੰ ਤੁਰਕੀ ਮੀਡੀਆ ਵਿੱਚ ਵੇਖਿਆ ਗਿਆ, ਜਿਸ ਵਿੱਚ ਤੁਰਕੀ ਵਿੱਚ ਰਹਿਣ ਵਾਲੇ ਇੱਕ ਟਰਾਂਸਜੈਂਡਰ ਵਿਅਕਤੀ ਦੇ ਆਪਣੇ ਅਨੁਭਵ ਬਾਰੇ ਗੱਲ ਕੀਤੀ ਗਈ ਸੀ। ਉਸਨੂੰ ਅਕਸਰ ਡਰੈਗ ਕੂਈਨ ਦੇ ਨਾਟਕਾਂ ਅਤੇ ਮੀਡੀਆ ਵਿੱਚ ਵੇਖਿਆ ਜਾਂਦਾ ਹੈ।

ਉਸਨੇ ਥੀਏਟਰ ਵਿੱਚ ਆਪਣਾ ਅਦਾਕਾਰੀ ਕੈਰੀਅਰ 1994 ਵਿੱਚ ਅਦਾਨਾ ਕਾਰਦਸ ਓਅੰਕੂਲਰ ਥੀਏਟਰ 'ਚ ਸ਼ਾਮਲ ਹੋਣ ਸਮੇਂ ਸ਼ੁਰੂ ਕੀਤਾ।

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਸਿਰਲੇਖ ਭੂਮਿਕਾ ਨੋਟਸ
1997 Böyle mi Olacaktı ਟੀ.ਵੀ. ਲੜੀ
2001 Yeditepe İstanbul ਟੀ.ਵੀ. ਲੜੀ
2004 Sil Baştan ਟੀ.ਵੀ. ਲੜੀ
2004 Melekler Adası Alev ਟੀ.ਵੀ. ਲੜੀ
2005 ਸ਼ੈਟਰਡ ਸੋਲ ਫ਼ਿਲਮ
2007 Menekşe ile Halil ਕੀਕੀ ਟੀ.ਵੀ. ਲੜੀ
2008 ਹਿਕ ਗਾਇਕ ਫ਼ਿਲਮ
2008 ਟ੍ਰਾਂਸਜੇਂਡਰ ਲਘੂ ਫ਼ਿਲਮ
2008 Gitmek: Benim Marlon ve Brandom ਫ਼ਿਲਮ
2009 ਅਦਰ ਏਂਜਲਜ ਹਯਾਤ ਫ਼ਿਲਮ
2009 Akasya Durağı ਗੋਜ਼ਡੇ ਟੀ.ਵੀ. ਲੜੀ
2009 ਟੈਲੀਫੇਰਿਕ ਸੇਹਾਨ ਲਘੂ ਫ਼ਿਲਮ
2010 ਆਈ ਸਾ ਦ ਸਨ ਫੀਫੀ- ਡਰੈਗ ਕੂਈਨ ਫ਼ਿਲਮ
2010 Ezan Çiçeği ਪੇਟ੍ਰੋਨਿਸ ਲਘੂ ਫ਼ਿਲਮ
2010 ਗੇਲਿਨ ਲਘੂ ਫ਼ਿਲਮ
2010 ਪੇਕੀ ਲਘੂ ਫ਼ਿਲਮ
2011 ਪਾਪਜ਼ ਕੀਮਡੇ ਅਜਲਨ ਫ਼ਿਲਮ
2011 ਕੋਲਪਾਸੀਨੋ ਬੋਂਬਾ ਵੋਕਲਿਸਟ ਫ਼ਿਲਮ
2011 ਕਿਬਰਿਤ ਲਘੂ ਫ਼ਿਲਮ
2011 ਗਸਲ ਗਸਲ ਲਘੂ ਫ਼ਿਲਮ
2011 Komik Bir Aşk Hikayesi ਟ੍ਰਾਂਸਸੈਕਸੁਅਲ ਔਰਤ ਫ਼ਿਲਮ
2012 Behzat Ç. Bir Ankara Polisiyesi ਅਲੇਵ ਟੀ.ਵੀ. ਲੜੀ
2012 ਵਸਲਤ ਬੂਰਸੁ ਲਘੂ ਫ਼ਿਲਮ
2013 ਸਿਸਲੇਰੀਨ ਇਸਿੰਦੇ ਹਨੀਫ਼ ਲਘੂ ਫ਼ਿਲਮ
2014 ਸੇਕਮੇਸੇਲਰ ਸੇਹਾਨ ਫ਼ਿਲਮ
2014 ਨੇਰਦੇਸਿਨ ਅਕਮ? ਆਜ਼ਗੀ ਲਘੂ ਫ਼ਿਲਮ

ਹਵਾਲੇ

[ਸੋਧੋ]
  1. "Seyhan Arman". Sineman. Archived from the original on 20 ਦਸੰਬਰ 2016. Retrieved 8 December 2016. {{cite web}}: Unknown parameter |dead-url= ignored (|url-status= suggested) (help)
  2. 2.0 2.1 "Inside Istanbul's Transgender Community - VICE - United Kingdom". VICE (in ਅੰਗਰੇਜ਼ੀ). 2015-04-10.
  3. "100 Women 2016: Fighting for transgender rights in Turkey". BBC News. 29 November 2016.