ਸੈਂਟਾ ਰੋਜ਼ਾ, ਕੈਲੀਫੋਰਨੀਆ
ਦਿੱਖ
ਸੈਂਟਾ ਰੋਜ਼ਾ, ਕੈਲੀਫੋਰਨੀਆ | |
|---|---|
| ਸਿਟੀ ਆਫ਼ ਸੈਂਟਾ ਰੋਜ਼ਾ | |
ਇਤਿਹਾਸਕ ਰੋਸੇਨਬਰਗ ਦੀ ਵਿਭਾਗੀ ਸਟੋਰ ਬਿਲਡਿੰਗ, ਡਾਊਨਟਾਊਨ ਸੈਂਟਾ ਰੋਜ਼ਾ | |
Location in Sonoma County and the state of California | |
| ਗੁਣਕ: 38°26′55″N 122°42′17″W / 38.44861°N 122.70472°W[1] | |
| Country | |
| State | ਫਰਮਾ:Country data ਕੈਲੀਫੋਰਨੀਆ |
| ਕਾਊਂਟੀ | ਸੋਨੋਮਾ |
| Incorporated | March 26, 1868[2] |
| ਸਰਕਾਰ | |
| • ਕਿਸਮ | ਕੌਂਸਲ ਮੈਨੇਜਰ |
| • ਮੇਅਰ | Chris Coursey[3] |
| • ਸਿਟੀ ਮੈਨੇਜਰ | Sean McGlynn[4] |
| ਖੇਤਰ | |
| 107.48 km2 (41.50 sq mi) | |
| • Land | 106.95 km2 (41.29 sq mi) |
| • Water | 0.53 km2 (0.20 sq mi) 0.49% |
| ਉੱਚਾਈ | 50 m (164 ft) |
| ਆਬਾਦੀ | |
| 1,78,127 | |
| 1,75,155 | |
| • ਰੈਂਕ | ਸੋਨੋਮਾ ਕਾਊਂਟੀ ਵਿੱਚ ਪਹਿਲਾ |
| • ਘਣਤਾ | 1,637.77/km2 (4,241.86/sq mi) |
| ਸਮਾਂ ਖੇਤਰ | ਯੂਟੀਸੀ-8 (Pacific) |
| • ਗਰਮੀਆਂ (ਡੀਐਸਟੀ) | ਯੂਟੀਸੀ-7 (PDT) |
| ZIP codes | 95401–95407, 95409[9] |
| Area code | 707 |
| FIPS code | ਫਰਮਾ:FIPS |
| GNIS feature IDs | ਫਰਮਾ:GNIS 4, ਫਰਮਾ:GNIS 4 |
| ਵੈੱਬਸਾਈਟ | ci |
ਸੈਂਟਾ ਰੋਜ਼ਾ ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸ਼ਹਿਰ ਹੈ ਅਤੇ ਸੋਨੋਮਾ ਕਾਉਂਟੀ ਦੀ ਕਾਊਂਟੀ ਸੀਟ ਹੈ।[10] 2014 ਵਿੱਚ ਇਸ ਦੀ ਅੰਦਾਜ਼ਨ ਆਬਾਦੀ 174,170 ਸੀ।[11] ਸੈਂਟਾ ਰੋਜ਼ਾ ਕੈਲੀਫੋਰਨੀਆ ਦੇ ਰੈਡਵੁਡ ਸਾਮਰਾਜ, ਵਾਈਨ ਕੰਟਰੀ ਅਤੇ ਨਾਰਥ ਬੇਅ ਦਾ ਸਭ ਤੋਂ ਵੱਡਾ ਸ਼ਹਿਰ ਹੈ; ਸੈਨ ਹੋਜ਼ੇ, ਸੈਨ ਫਰਾਂਸਿਸਕੋ, ਔਕਲੈਂਡ ਅਤੇ ਫ੍ਰੀਮੋਂਟ ਦੇ ਬਾਅਦ ਸੈਨ ਫਰਾਂਸਿਸਕੋ ਬੇਅ ਖੇਤਰ ਵਿੱਚ ਪੰਜਵਾਂ ਸਭ ਤੋਂ ਵੱਧ ਜਨਸੰਖਿਆ ਵਾਲਾ; ਅਤੇ ਕੈਲੀਫੋਰਨੀਆ ਵਿੱਚ 28 ਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਸੈਨਫ੍ਰਾਂਸਿਸਕੋ ਤੋਂ 50 ਮੀਲ ਉੱਤਰ ਵੱਲ ਹੈ।
ਹਵਾਲੇ
[ਸੋਧੋ]- ↑ "US Gazetteer files: 2010, 2000, and 1990". United States Census Bureau. 2011-02-12. Retrieved 2011-04-23.
- ↑ "California Cities by Incorporation Date". California Association of Local Agency Formation Commissions. Archived from the original (Word) on 3 ਨਵੰਬਰ 2014. Retrieved 25 ਅਗਸਤ 2014.
{{cite web}}: Unknown parameter|deadurl=ignored (|url-status=suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "cc". - ↑ "ਸਿਟੀ ਮੈਨੇਜਰ". ਸਿਟੀ ਆਫ਼ ਸੈਂਟਾ ਰੋਜ਼ਾ. Retrieved 25 ਸਤੰਬਰ 2014.
- ↑ "2016 U.S. Gazetteer Files". United States Census Bureau. Retrieved Jun 28, 2017.
- ↑ ਫਰਮਾ:Cite GNIS
- ↑ "ਸੈਂਟਾ ਰੋਜ਼ਾ (ਸ਼ਹਿਰ) QuickFacts". United States Census Bureau. Archived from the original on 2016-01-13. Retrieved 22 ਫ਼ਰਵਰੀ 2015.
{{cite web}}: Unknown parameter|dead-url=ignored (|url-status=suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "USCensusEst2016". - ↑ "ZIP Code(tm) Lookup". United States Postal Service. Retrieved November 7, 2014.
- ↑ "Find a County". National Association of Counties. Retrieved 2011-06-07.
- ↑ "American FactFinder – Results". United States Census Bureau. Archived from the original on ਫ਼ਰਵਰੀ 13, 2020. Retrieved May 22, 2015.
{{cite web}}: Unknown parameter|dead-url=ignored (|url-status=suggested) (help)