ਸੋਨੀਆ ਦਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨੀਆ ਦਬੀਰ
ਨਿੱਜੀ ਜਾਣਕਾਰੀ
ਪੂਰਾ ਨਾਂਮਸੋਨੀਆ ਦਬੀਰ
ਜਨਮ (1980-07-17) 17 ਜੁਲਾਈ 1980 (ਉਮਰ 39)
ਪੂਨਾ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ (ਟੋਪੀ 93)24 ਫ਼ਰਵਰੀ 2010 v ਇੰਗਲੈਂਡ
ਆਖ਼ਰੀ ਓ.ਡੀ.ਆਈ.15 ਜਨਵਰੀ 2011 v ਵੈਸਟ ਇੰਡੀਜ਼
ਟਵੰਟੀ20 ਪਹਿਲਾ ਮੈਚ4 ਮਾਰਚ 2010 v ਇੰਗਲੈਂਡ
ਆਖ਼ਰੀ ਟਵੰਟੀ202 ਅਪ੍ਰੈਲ 2014 v ਪਾਕਿਸਤਾਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਟਵੰਟੀ20
ਮੈਚ 4 13
ਦੌੜਾਂ 52 68
ਬੱਲੇਬਾਜ਼ੀ ਔਸਤ 26.00 11.33
100/50 0/0 0/0
ਸ੍ਰੇਸ਼ਠ ਸਕੋਰ 31* 23*
ਗੇਂਦਾਂ ਪਾਈਆਂ 126 276
ਵਿਕਟਾਂ 4 15
ਗੇਂਦਬਾਜ਼ੀ ਔਸਤ 24.00 15.46
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/37 3/14
ਕੈਚਾਂ/ਸਟੰਪ 1/– 1/–
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 15 ਜਨਵਰੀ 2017

ਸੋਨੀਆ ਦਬੀਰ (ਜਨਮ 17 ਜੁਲਾਈ 1980) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਦੋ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਇੱਕ ਟਵੰਟੀ20 ਕ੍ਰਿਕਟ ਮੈਚ ਖੇਡਿਆ ਹੈ। ਘਰੇਲੂ ਕ੍ਰਿਕਟ ਲੀਗ ਵਿੱਚ ਉਹ ਮਹਾਂਰਾਸ਼ਟਰ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਹੈ।[1][2]

ਹਵਾਲੇ[ਸੋਧੋ]

  1. "Player Profile: S Dabir". CricketArchive. Retrieved 24 January 2010. 
  2. "Player Profile: Soniya Dabir". Cricinfo. Retrieved 24 January 2010. 

ਬਾਹਰੀ ਲਿੰਕ[ਸੋਧੋ]