ਸੋਨੂ ਕੱਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨੂ ਕੱਕੜ
Sonu Kakkar at audio release of Chand Ke Pare.jpg
ਜਨਮਰਿਸ਼ੀਕੇਸ਼, ਉਤਰਾਖੰਡ
ਪੇਸ਼ਾਗਾਇਕ
ਸਾਥੀਨੀਰਜ (2006–ਹੁਣ)
ਸੰਬੰਧੀਨੇਹਾ ਕੱਕੜ (ਭੈਣ)

ਸੋਨੂ ਕੱਕੜ ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਹ ਰਿਸ਼ੀਕੇਸ਼, ਉਤਰਾਖੰਡ ਵਿੱਚ ਪੈਦਾ ਹੋਈ ਸੀ। ਜਦ ਅਜੇ ਉਹ ਪੰਜ ਸਾਲ ਦੀ ਉਮਰ ਦੀ ਸੀ ਉਸ ਦੇ ਮਾਪੇ, ਦਿੱਲੀ ਸ਼ਿਫਟ ਕਰ ਗਏ। ਉਦੋਂ ਉਸਨੇ ਜਾਗਰਣ ਗਾਉਣੇ ਸ਼ੁਰੂ ਕੀਤੇ। ਬਾਅਦ ਵਿੱਚ ਉਹ ਮੁੰਬਈ ਚਲੀ ਗਈ ਜਿਥੇ ਬਾਲੀਵੁੱਡ ਸੰਗੀਤ ਡਾਇਰੈਕਟਰ ਸੰਦੀਪ ਚੋਟਾ ਨੇ ਇੱਕ ਗਾਇਕੀ ਮੁਕਾਬਲੇ ਚ ਉਸਦਾ ਸੰਗੀਤ ਸੁਣਿਆ ਅਤੇ ਉਸ ਦੇ ਗੀਤ,' ਬਾਬੂਜੀ ਜ਼ਰਾ ਧੀਰੇ ਚਲੋ' ਨਾਲ ਉਸਨੂੰ ਫ਼ਿਲਮੀ ਗਾਇਕੀ ਵਿੱਚ ਮੌਕਾ ਦਿੱਤਾ।[1][2]

ਹਵਾਲੇ[ਸੋਧੋ]