ਨੇਹਾ ਕੱਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਹਾ ਕੱਕੜ
Neha Kakkar at Filmcity.jpg
ਜਨਮ (1988-06-06) 6 ਜੂਨ 1988 (ਉਮਰ 31)[1]
ਰਿਸ਼ੀਕੇਸ਼, ਉਤਰਾਖੰਡ[1]
ਪੇਸ਼ਾ ਸੋਲੋ ਗਾਇਕ
ਸੰਬੰਧੀ ਸੋਨੂ ਕੱਕੜ (ਭੈਣ)

ਨੇਹਾ ਕੱਕੜ ਇੱਕ ਭਾਰਤੀ ਪਲੇਅਬੈਕ ਗਾਇਕਾ ਹੈ।[2] 2006 ਵਿੱਚ, ਨੇਹਾ ਟੈਲੀਵਿਜ਼ਨ ਰੀਏਲਟੀ ਸ਼ਾਅ ਇੰਡੀਅਨ ਆਈਡਲ ਸੀਜ਼ਨ 2 ਵਿੱਚ ਫਾਈਨਲ ਤੱਕ ਪਹੁੰਚੀ। 2008 ਵਿੱਚ, ਨੇਹਾ ਨੇ ਮੀਤ ਬ੍ਰਦਰਸ ਨਾਲ ਮਿਲ ਕੇ "ਨੇਹਾ ਦ ਰੋਕ ਸਟਾਰ" ਨਾਂ ਦੀ ਐਲਬਮ ਲਾਂਚ ਕੀਤੀ।

ਨੇਹਾ ਦਾ ਜਨਮ ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ 6 ਜੂਨ 1988 ਨੂੰ ਹੋਇਆ।[3] ਦਿੱਲੀ ਵਿੱਚ ਜਾਗਰਣ ਅਤੇ ਮਾਤਾ ਕੀ ਚੌਕੀ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਨੇ ਬਚਪਨ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਨੇਹਾ ਦਿੱਲੀ ਵਿੱਚ ਹੀ ਵੱਡੀ ਹੋਈ ਅਤੇ ਇਸ ਦੇ ਨਾਲ ਨਾਲ ਇਸਦੀ ਭੈਣ ਸੋਨੂ ਕੱਕੜ ਅਤੇ ਭਰਾ ਟੋਨੀ ਕੱਕੜ ਵੀ ਗਾਇਕ ਹਨ।

ਜੀਵਨ[ਸੋਧੋ]

ਨੇਹਾ ਦਾ ਜਨਮ 6 ਜੂਨ, 1988[3] ਵਿੱਚ ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਹੋਇਆ ਅਤੇ ਦਿੱਲੀ ਵਿੱਚ ਵੱਡੀ ਹੋਈ। 2016 ਵਿੱਚ ਉਮਰ ਵਿੱਚ ਇੰਡੀਅਨ ਆਈਡਲ 2 ਵਿੱਚ ਪ੍ਰਤੀਯੋਗੀ ਰਹੀ ਨੇਹਾ ਫਾਈਨਲ ਤੱਕ ਪਹੁੰਚੀ।

ਹਵਾਲੇ[ਸੋਧੋ]

  1. 1.0 1.1 "Indian Idol profile - Neha Kakkar". Sify.com. Retrieved 11 February 2014. 
  2. Sen, Torsha (14 November 2013). "Feels great to be compared to Shakira: Neha Kakkar". New Delhi: Hindustan Times. Retrieved 11 February 2014. 
  3. 3.0 3.1 http://starsunfolded.com/neha-kakkar-height-weight-age/