ਸੌ ਸਾਲ ਦਾ ਇਕਲਾਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੌ ਸਾਲ ਦਾ ਇਕਲਾਪਾ  
[[File:100years.jpg]]
ਲੇਖਕਗੈਬਰੀਅਲ ਗਾਰਸ਼ੀਆ ਮਾਰਕੇਜ਼
ਮੂਲ ਸਿਰਲੇਖCien años de soledad
ਅਨੁਵਾਦਕਤੇਜਵੰਤ ਗਿੱਲ
ਦੇਸ਼ਕੋਲੰਬੀਆ
ਭਾਸ਼ਾਸਪੇਨੀ
ਵਿਧਾਜਾਦੂਈ ਯਥਾਰਥਵਾਦ, ਨਾਵਲ
ਹੰਗਰੀ ਵਿੱਚ "ਸੌ ਸਾਲ ਦਾ ਇਕਲਾਪਾ" ਦੀ ਇੱਕ ਨਾਟਕੀ ਪੇਸ਼ਕਾਰੀ ਵਿੱਚ ਦਾਨਿਸ ਲੀਦੀਆ

ਸੌ ਸਾਲ ਦਾ ਇਕਲਾਪਾ (ਸਪੇਨੀ: Cien años de soledad, 1967) ਗੈਬਰੀਅਲ ਗਾਰਸ਼ੀਆ ਮਾਰਕੇਜ਼ ਦੁਆਰਾ ਲਿੱਖਿਆ ਇੱਕ ਨਾਵਲ ਹੈ ਜਿਸ ਵਿੱਚ ਲੇਖਕ ਬੁਏਨਦੀਆ ਪਰਿਵਾਰ ਦੀ ਬਹੁਤ ਸਾਰੀ ਪੀੜੀਆਂ ਦੀ ਕਹਾਣੀ ਲਿਖਦਾ ਹੈ। ਇਹ ਮਾਰਕੇਜ਼ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ ਅਤੇ ਇਹ ਸਭ ਤੋਂ ਪਹਿਲਾਂ 1967 ਵਿੱਚ ਸਪੇਨੀ ਵਿੱਚ ਛਪਿਆ। ਅੱਜ ਇਸ ਦਾ ਤਰਜਮਾ ਦੁਨੀਆ ਦੀਆਂ 37 ਭਾਸ਼ਾਵਾਂ ਵਿੱਚ ਮਿਲਦਾ ਹੈ ਅਤੇ ਇਸ ਨਾਵਲ ਦੀਆਂ 2 ਕਰੋੜ ਕਾਪੀਆਂ ਵਿਕ ਚੁੱਕੀਆਂ ਹਨ।[1]

ਹਵਾਲੇ[ਸੋਧੋ]

  1. Bell-Villada, Gene H. (2002). Gabriel García Márquez's One Hundred Years of Solitude: A Casebook. Oxford University Press. ISBN 0195144554.