ਸੰਗਤਪੁਰਾ, ਲੁਧਿਆਣਾ
ਦਿੱਖ
ਸੰਗਤਪੁਰਾ | |
|---|---|
ਪਿੰਡ | |
| ਗੁਣਕ: 30°48′17″N 76°15′33″E / 30.804779°N 76.259116°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| Established | 1999 |
| ਬਲਾਕ | ਖੰਨਾ |
| ਉੱਚਾਈ | 261 m (856 ft) |
| ਆਬਾਦੀ (2011 ਜਨਗਣਨਾ) | |
• ਕੁੱਲ | 885 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 141114 |
| ਟੈਲੀਫ਼ੋਨ ਕੋਡ | 01628****** |
| ਵਾਹਨ ਰਜਿਸਟ੍ਰੇਸ਼ਨ | PB:43 |
| ਨੇੜੇ ਦਾ ਸ਼ਹਿਰ | ਸਮਰਾਲਾ |
ਸੰਗਤਪੁਰਾ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੀ ਸਮਰਾਲਾ ਤਹਿਸੀਲ ਦਾ ਇੱਕ ਪਿੰਡ ਹੈ। ਜ਼ਿਲ੍ਹਾ ਹੈੱਡ ਕੁਆਰਟਰ ਲੁਧਿਆਣਾ ਤੋਂ ਪੂਰਬ ਵੱਲ 44 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਮਰਾਲਾ ਤੋਂ 11 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਚੰਡੀਗੜ੍ਹ ਤੋਂ 58 ਕਿਲੋਮੀਟਰ ਦੂਰ ਹੈ। ਸੰਗਤਪੁਰਾ ਦੇ ਨੇੜੇ ਦੇ ਪਿੰਡ ਹਨ। ਸਰਵਰਪੁਰ (1 ਕਿਲੋਮੀਟਰ), ਘੁੰਗਰਾਲੀ (ਸਿੱਖਾਂ) (2 ਕਿਲੋਮੀਟਰ), ਘਰਖਨਾ (3 ਕਿਲੋਮੀਟਰ), ਬੌਂਦਲ (4 ਕਿਲੋਮੀਟਰ),ਮਲ ਮਾਜਰਾ 1 ਕਿਲੋਮੀਟਰ ਮਾਣਕੀ (4 ਕਿਲੋਮੀਟਰ) ਸੰਗਤਪੁਰਾ ਦੇ ਨੇੜਲੇ ਪਿੰਡ ਹਨ। ਸੰਗਤਪੁਰਾ ਪੱਛਮ ਵੱਲ ਸਮਰਾਲਾ ਤਹਿਸੀਲ, ਉੱਤਰ ਵੱਲ ਮਾਛੀਵਾੜਾ ਤਹਿਸੀਲ, ਦੱਖਣ ਵੱਲ ਖੰਨਾ ਤਹਿਸੀਲ, ਪੂਰਬ ਵੱਲ ਚਮਕੌਰ ਸਾਹਿਬ ਤਹਿਸੀਲ ਨਾਲ ਘਿਰਿਆ ਹੋਇਆ ਹੈ। ਪੰਜਾਬ ਦਾ ਬਹੁਤ ਹੀ ਮਸ਼ਹੂਰ ਗੀਤਕਾਰ ਗਾਮੀ ਸੰਗਤਪੁਰੀਆ ਵੀ ਇਸੇ ਪਿੰਡ ਨਾਲ ਸੰਬੰਧ ਰਖਦਾ ਹੈ। ਸੰਗਤਪੁਰਾ ਪਿੰਨ ਕੋਡ 141114 ਹੈ ਅਤੇ ਡਾਕ ਮੁੱਖ ਦਫਤਰ ਸਮਰਾਲਾ ਹੈ।