ਸਮੱਗਰੀ 'ਤੇ ਜਾਓ

ਸੰਗੀਤਾ ਦਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਗੀਤਾ ਦਬੀਰ
ਨਿੱਜੀ ਜਾਣਕਾਰੀ
ਪੂਰਾ ਨਾਮ
ਸੰਗੀਤਾ ਦਬੀਰ
ਜਨਮ (1971-01-22) 22 ਜਨਵਰੀ 1971 (ਉਮਰ 53)
ਨਾਗਪੁਰ, ਭਾਰਤ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ ਓਰਥਡੌਕਸ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 37)7 ਫਰਵਰੀ 1995 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ22 ਦਸੰਬਰ 1997 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 41)21 ਜੁਲਾਈ 1993 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ22 ਦਸੰਬਰ 1997 ਬਨਾਮ ਦੱਖਣੀ ਅਫ਼ਰੀਕਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 4 19
ਦੌੜਾਂ 264 156
ਬੱਲੇਬਾਜ਼ੀ ਔਸਤ 52.80 11.14
100/50 0/3 0/0
ਸ੍ਰੇਸ਼ਠ ਸਕੋਰ 60 31
ਗੇਂਦਾਂ ਪਾਈਆਂ 585 936
ਵਿਕਟਾਂ 10 20
ਗੇਂਦਬਾਜ਼ੀ ਔਸਤ 13.60 21.10
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/36 4/22
ਕੈਚਾਂ/ਸਟੰਪ 6/0 2/0
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਸੰਗੀਤਾ ਦਬੀਰ (ਦੇਵਨਾਗਰੀ: संगीता दबीर; ਜਨਮ 22 ਜਨਵਰੀ 1971) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।

ਸੰਗੀਤਾ ਦਬੀਰ ਦਾ ਜਨਮ ਨਾਗਪੁਰ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਉਹ ਇੱਕ ਖੱਬੂ-ਬੱਲੇਬਾਜ਼ ਅਤੇ ਗੇਂਦਬਾਜ਼ ਹੈ।[1] ਉਸਨੇ ਭਾਰਤੀ ਟੀਮ ਲਈ ਚਾਰ ਟੈਸਟ ਮੈਚ ਅਤੇ 19 ਓਡੀਆਈ ਮੈਚ ਖੇਡੇ ਹਨ।[2]

ਹਵਾਲੇ

[ਸੋਧੋ]
  1. "Sangita Dabir". CricketArchive. Retrieved 2009-09-19.
  2. "Sangita Dabir". Cricinfo. Retrieved 2009-09-19.