ਸੰਤੋਖ ਸਿੰਘ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤੋਖ ਸਿੰਘ ਚੌਧਰੀ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
16 ਮਈ 2014 – 14 ਜਨਵਰੀ 2023
ਤੋਂ ਪਹਿਲਾਂਮਹਿੰਦਰ ਸਿੰਘ ਕੇ ਪੀ
ਤੋਂ ਬਾਅਦਸੁਸ਼ੀਲ ਕੁਮਾਰ ਰਿੰਕੂ
ਹਲਕਾਜਲੰਧਰ
ਨਿੱਜੀ ਜਾਣਕਾਰੀ
ਜਨਮ(1946-06-18)18 ਜੂਨ 1946
ਧਾਲੀਵਾਲ, ਪੰਜਾਬ, ਬਰਤਾਨਵੀ ਭਾਰਤ
ਮੌਤ14 ਜਨਵਰੀ 2023(2023-01-14) (ਉਮਰ 76)
ਫਿਲੌਰ, ਪੰਜਾਬ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਸ੍ਰੀਮਤੀ ਕਰਮਜੀਤ ਕੌਰ
ਬੱਚੇ1
ਰਿਹਾਇਸ਼ਜਲੰਧਰ, ਪੰਜਾਬ
ਕਿੱਤਾਐਡਵੋਕੇਟ
As of 15 ਦਸੰਬਰ, 2016
ਸਰੋਤ: [1]

ਸੰਤੋਖ ਸਿੰਘ ਚੌਧਰੀ (18 ਜੂਨ 1946 – 14 ਜਨਵਰੀ 2023) [1] ਇੱਕ ਭਾਰਤੀ ਸਿਆਸਤਦਾਨ ਸੀ ਜੋ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਅਤੇ ਜਲੰਧਰ (ਲੋਕ ਸਭਾ ਹਲਕੇ) ਤੋਂ ਸੰਸਦ ਦਾ ਮੈਂਬਰ ਰਿਹਾ। ਉਸਨੇ 2014 ਦੀਆਂ ਭਾਰਤੀ ਆਮ ਚੋਣਾਂ ਅਤੇ 2019 ਦੀਆਂ ਭਾਰਤੀ ਆਮ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਜਿੱਤੀਆਂ। [2]

ਚੌਧਰੀ ਦਾ ਜਨਮ 18 ਜੂਨ 1946 ਨੂੰ ਹੋਇਆ ਸੀ। ਫਿਲੌਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ 14 ਜਨਵਰੀ 2023 ਨੂੰ 76 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ।[3] ਉਸ ਦਾ ਸਸਕਾਰ ਜਲੰਧਰ, ਪੰਜਾਬ ਵਿੱਚ ਉਸ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ।

ਹਵਾਲੇ[ਸੋਧੋ]

  1. "Santokh Singh Chaudhary. Members: Lok Sabha". Lok Sabha Website. Retrieved 2022-09-28.
  2. "Constituencywise-All Candidates". Archived from the original on 17 ਮਈ 2014. Retrieved 17 May 2014.
  3. "Congress MP Chaudhary Santokh Singh passes away during Bharat Jodo Yatra in Punjab". The Times of India. 14 January 2023.