ਸਮੱਗਰੀ 'ਤੇ ਜਾਓ

ਸੰਤ ਕਬੀਰ ਨਗਰ ਲੋਕ ਸਭਾ ਹਲਕਾ

ਗੁਣਕ: 26°44′N 83°01′E / 26.73°N 83.02°E / 26.73; 83.02
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤ ਕਬੀਰ ਨਗਰ ਲੋਕ ਸਭਾ ਹਲਕਾ

ਸੰਤ ਕਬੀਰ ਨਗਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਰਦ ਤ੍ਰਿਪਾਠੀ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਸ਼ਰਦ ਤ੍ਰਿਪਾਠੀ [3]
2009 ਬਹੁਜਨ ਸਮਾਜ ਪਾਰਟੀ ਕੌਸ਼ਲ ਤਿਵਾਰੀ [4]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]


26°44′N 83°01′E / 26.73°N 83.02°E / 26.73; 83.02